ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਰਸ਼ ਦੋਰਾਹਾ ਦਾ ਗੀਤ ਰਿਲੀਜ਼

ਗੀਤਕਾਰ ਤੇ ਗਾਇਕ ਅਰਸ਼ ਦੋਰਾਹਾ ਦਾ ਨਵਾਂ ਗੀਤ ਅੱਜ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਨੇੜਲੇ ਪਿੰਡ ਬੇਗੋਵਾਲ ਵਿੱਚ ਇਸ ਸਬੰਧੀ ਪੋਸਟਰ ਰਿਲੀਜ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ, ਸੱਭਿਆਚਾਰਕ ਜਥੇਬੰਦੀਆਂ ਅਤੇ ਨੌਜਵਾਨਾਂ ਨੇ ਅਰਸ਼ ਦਾ...
Advertisement

ਗੀਤਕਾਰ ਤੇ ਗਾਇਕ ਅਰਸ਼ ਦੋਰਾਹਾ ਦਾ ਨਵਾਂ ਗੀਤ ਅੱਜ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਨੇੜਲੇ ਪਿੰਡ ਬੇਗੋਵਾਲ ਵਿੱਚ ਇਸ ਸਬੰਧੀ ਪੋਸਟਰ ਰਿਲੀਜ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ, ਸੱਭਿਆਚਾਰਕ ਜਥੇਬੰਦੀਆਂ ਅਤੇ ਨੌਜਵਾਨਾਂ ਨੇ ਅਰਸ਼ ਦਾ ਸਨਮਾਨਿ ਕਰਦਿਆਂ ਇੱਕਠੇ ਹੋ ਕੇ ਗੀਤ ਸੁਣਿਆ। ਗੀਤ ਨੂੰ ਕੁਝ ਘੰਟਿਆਂ ਵਿਚ ਹੀ ਹਜ਼ਾਰਾਂ ਦਰਸ਼ਕਾਂ ਨੇ ਪਸੰਦ ਕੀਤਾ ਤੇ ਅਰਸ਼ ਦੋਰਾਹਾ ਦੀ ਆਵਾਜ਼ ਪਹਿਲੀ ਵਾਰ ਵਿਚ ਹੀ ਲੋਕਾਂ ਦੇ ਦਿਲਾਂ ’ਤੇ ਛਾ ਰਹੀ ਹੈ। ਗੀਤ ਦੇ ਫਿਲਮਾਂਕਣ ਵਿੱਚ ਪੰਜਾਬੀ ਰਿਵਾਇਤ, ਜਜ਼ਬਾਤ ਦੀ ਝਲਕ ਦਿਖਦੀ ਹੈ। ਅਰਸ਼ ਦੋਰਾਹਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

Advertisement

Advertisement