ਸ਼ਰਾਬ ਸਣੇ ਕਾਬੂ
ਪੱਤਰ ਪ੍ਰੇਰਕ ਮੰਡੀ ਅਹਿਮਦਗੜ੍ਹ, 9 ਜੂਨ ਥਾਣਾ ਸਿਟੀ ਅਹਿਮਦਗੜ੍ਹ ਦੀ ਪੁਲੀਸ ਨੇ ਬੀਤੀ ਰਾਤ ਜੰਡਾਲੀ ਅੰਡਰਪਾਸ ਨੇੜੇ ਨਾਕਾ ਲਾ ਕੇ ਇਕ ਵਿਅਕਤੀ ਨੂੰ 72 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਕੁਲਦੀਪ ਸਿੰਘ ਉਰਫ਼ ਹਰੀਆ ਵੱਜੋਂ ਹੋਈ ਹੈ।...
Advertisement
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 9 ਜੂਨ
Advertisement
ਥਾਣਾ ਸਿਟੀ ਅਹਿਮਦਗੜ੍ਹ ਦੀ ਪੁਲੀਸ ਨੇ ਬੀਤੀ ਰਾਤ ਜੰਡਾਲੀ ਅੰਡਰਪਾਸ ਨੇੜੇ ਨਾਕਾ ਲਾ ਕੇ ਇਕ ਵਿਅਕਤੀ ਨੂੰ 72 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਕੁਲਦੀਪ ਸਿੰਘ ਉਰਫ਼ ਹਰੀਆ ਵੱਜੋਂ ਹੋਈ ਹੈ।
Advertisement