ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨ ਸੰਘਰਸ਼ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਬਹਿ ਕੇ ਲੜਾਂਗੇ, ਰੋਕਾਂ ਹਟਾਉਣ ਬਾਅਦ ਹੀ ਦਿੱਲੀ ਕੂਚ ਕਰਾਂਗੇ: ਪੰਧੇਰ

ਸਰਬਜੀਤ ਸਿੰਘ ਭੰਗੂ ਸ਼ੰਭੂ(ਪਟਿਆਲਾ), 8 ਮਾਰਚ ਕਿਸਾਨ ਆਗੂ ਸਰਵਣ ਸਿੰਘ ਪੱਧਰ ਨੇ ਅੱਜ ਇਥੇ ਐਲਾਨ ਕੀਤਾ ਕਿ ਕਿਸਾਨ ਸੰਘਰਸ਼ ਦਿੱਲੀ ਦੀ ਬਜਾਏ ਹਰਿਆਣੇ ਦੀਆਂ ਬਰੂਹਾਂ ’ਤੇ ਹੀ ਲੜਿਆ ਜਾਵੇਗਾ। ਕਿਸਾਨ ਟਕਰਾਅ ’ਚ ਨਹੀਂ ਪੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੋਕਾਂ...
ਸ਼ੰਭੂ ਬਾਰਡਰ ’ਤੇ ਔਰਤਾਂ ਦਾ ਭਾਰੀ ਇਕੱਠ।
Advertisement

ਸਰਬਜੀਤ ਸਿੰਘ ਭੰਗੂ

ਸ਼ੰਭੂ(ਪਟਿਆਲਾ), 8 ਮਾਰਚ

Advertisement

ਕਿਸਾਨ ਆਗੂ ਸਰਵਣ ਸਿੰਘ ਪੱਧਰ ਨੇ ਅੱਜ ਇਥੇ ਐਲਾਨ ਕੀਤਾ ਕਿ ਕਿਸਾਨ ਸੰਘਰਸ਼ ਦਿੱਲੀ ਦੀ ਬਜਾਏ ਹਰਿਆਣੇ ਦੀਆਂ ਬਰੂਹਾਂ ’ਤੇ ਹੀ ਲੜਿਆ ਜਾਵੇਗਾ। ਕਿਸਾਨ ਟਕਰਾਅ ’ਚ ਨਹੀਂ ਪੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੋਕਾਂ ਹਟਾਉਣ ਤੋਂ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ। ਇਸ ਨੂੰ ਭਾਵੇਂ ਸਾਲ-ਦੋ ਸਾਲ ਲੱਗ ਜਾਣ। ਸੰਘਰਸ਼ ਸ਼ੰਭੂ ਅਤੇ ਢਾਬੀ ਗੁੱਜਰਾਂ ਦੇ ਬਾਰਡਰਾਂ ’ਤੇ ਬਹਿ ਕੇ ਲੜਿਆ ਜਾਵੇਗਾ। ਇਸ ਅੰਦੋਲਨ ’ਚ ਔਰਤਾਂ ਦੀ ਸ਼ਮੂਲੀਅਤ ਨੂੰ ਵਧਾਇਆ ਜਾਵੇਗਾ ਤੇ ਇਸ ਦੀ ਸ਼ੁਰੂਆਤ 10 ਮਾਰਚ ਨੂੰ ਰੇਲ ਰੋਕੋ ਅੰਦੋਲਨ ਤੋਂ ਕੀਤੀ ਜਾਵੇਗੀ।

Advertisement