ਬਰਨਾਲਾ: ਨਿਊਜ਼ਕਲਿੱਕ ’ਤੇ ਐੱਫ਼ਆਈਆਰ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ
ਪਰਸ਼ੋਤਮ ਬੱਲੀ ਬਰਨਾਲਾ, 6 ਨਵੰਬਰ ਨਿਊਜ਼ਕਲਿੱਕ ਖ਼ਿਲਾਫ਼ ਕੇਸ ਦਰਜ ਕਰਨ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਤੇ ਭਾਰਤ ਕਿਸਾਨ ਯੂਨੀਅਨ ਡਕੌਂਦਾ(ਧਨੇਰ) ਵੱਲੋਂ ਅੱਜ ਇੱਥੇ ਡੀਸੀ ਦਫਤਰ ਅੱਗੇ ਧਰਨਾ ਦੇ ਕੇ ਐੱਫਆਈਆਰ ਦੀਆਂ ਕਾਪੀਆਂ ਫੂਕੀਆਂ। ਬੁਲਾਰਿਆਂ 'ਚ ਉਗਰਾਹਾਂ ਦੇ ਸੂਬਾਈ...
Advertisement
ਪਰਸ਼ੋਤਮ ਬੱਲੀ
ਬਰਨਾਲਾ, 6 ਨਵੰਬਰ
Advertisement
ਨਿਊਜ਼ਕਲਿੱਕ ਖ਼ਿਲਾਫ਼ ਕੇਸ ਦਰਜ ਕਰਨ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਤੇ ਭਾਰਤ ਕਿਸਾਨ ਯੂਨੀਅਨ ਡਕੌਂਦਾ(ਧਨੇਰ) ਵੱਲੋਂ ਅੱਜ ਇੱਥੇ ਡੀਸੀ ਦਫਤਰ ਅੱਗੇ ਧਰਨਾ ਦੇ ਕੇ ਐੱਫਆਈਆਰ ਦੀਆਂ ਕਾਪੀਆਂ ਫੂਕੀਆਂ। ਬੁਲਾਰਿਆਂ 'ਚ ਉਗਰਾਹਾਂ ਦੇ ਸੂਬਾਈ ਆਗੂ ਰੂਪ ਸਿੰਘ ਛੰਨਾ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਮੀਤ ਪ੍ਰਧਾਨ ਬੁੱਕਣ ਸਿੰਘ , ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਬਲੌਰ ਸਿੰਘ ਛੰਨਾਂ, ਜੱਜ ਸਿੰਘ ਗਹਿਲ, ਸੁਖਦੇਵ ਸਿੰਘ ਭੋਤਨਾ, ਔਰਤ ਆਗੂ ਕਮਲਜੀਤ ਕੌਰ ਬਰਨਾਲਾ ਤੇ ਬਿੰਦਰ ਕੌਰ ਅਤੇ ਡਕੌਂਦਾ (ਧਨੇਰ) ਧੜੇ ਦੇ ਜਗਰਾਜ ਸਿੰਘ ਹਰਦਾਸਪੁਰਾ, ਬਲਵੰਤ ਸਿੰਘ ਉੱਪਲੀ ਸੂਬਾ ਖਜ਼ਾਨਚੀ, ਗੁਰਦੇਵ ਸਿੰਘ ਮਾਂਗੇਵਾਲ ਤੇ ਨਾਨਕ ਸਿੰਘ ਪ੍ਰਧਾਨ ਬਲਾਕ ਮਹਿਲਕਲਾਂ ਸ਼ਾਮਲ ਸਨ।
Advertisement