ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Dallewal ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ’ਚੋਂ ਡਿਸਚਾਰਜ

ਕਾਫ਼ਲੇ ਦੇ ਰੂਪ ਵਿਚ ਪਿੰਡ ਡੱਲੇਵਾਲ ਲਈ ਹੋਏ ਰਵਾਨਾ; ਪਿੰਡ ਵਿਚ ਕਿਸਾਨ ਮਹਾਪੰਚਾਇਤ ਨੂੰ ਕਰਨਗੇ ਸੰਬੋੋਧਨ
ਹਸਪਤਾਲ ਦੇ ਡਾਕਟਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗੁਲਦਸਤਾ ਭੇਟ ਕਰਦੇ ਹੋਏ।
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 3 ਅਪਰੈਲ

Advertisement

Dallewal ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪਟਿਆਲਾ ਵਿਚਲੇ ਪ੍ਰਾਈਵੇਟ ਹਸਪਤਾਲ ਪਾਰਕ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ।

ਕਿਸਾਨ ਆਗੂ ਕਾਕਾ ਸਿੰਘ ਕੋਟੜਾ ਤੇ ਹੋਰ ਕਿਸਾਨ ਨੇਤਾ ਇੱਕ ਕਾਫਲੇ ਦੇ ਰੂਪ ਵਿਚ ਡੱਲੇਵਾਲ ਨੂੰ ਲੈ ਕੇ ਰਵਾਨਾ ਹੋਏ।

ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਕਿਸਾਨ ਆਗੂ ਦੇ ਪਿੰਡ ਡੱਲੇਵਾਲ ਜਾ ਰਹੇ ਹਨ ਜਿੱਥੇ ਕਿਸਾਨ ਮਹਾ ਪੰਚਾਇਤ ਰੱਖੀ ਗਈ ਹੈ, ਜਿਸ ਨੂੰ ਜਗਜੀਤ ਸਿੰਘ ਡੱਲੇਵਾਲ ਵੀ ਸੰਬੋਧਨ ਕਰਨਗੇ।

ਡਿਸਚਾਰਜ ਕਰਨ ਮੌਕੇ ਹਸਪਤਾਲ ਦੇ ਡਾਕਟਰਾਂ, ਡਾਕਟਰ ਮਨਜੀਤ ਸਿੰਘ ਅਤੇ ਹੋਰਾਂ ਨੇ ਗੁਲਦਸਤੇ ਭੇਟ ਕਰਕੇ ਸ੍ਰੀ ਡੱਲੇਵਾਲ ਦਾ ਸਵਾਗਤ ਕੀਤਾ।

ਦੱਸ ਦਈਏ ਕਿ ਸ੍ਰੀ ਡੱਲੇਵਾਲ ਦਾ ਮਰਨ ਵਰਤ 26 ਨਵੰਬਰ ਤੋਂ ਜਾਰੀ ਹੈ।

Advertisement
Tags :
Farmer leader DallewalFasting farmer leader Jagjit Singh Dallewal shifted to private hospital in Patiala