ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਣਹਾਨੀ ਮਾਮਲਾ: ਪਤੰਜਲੀ ਨੂੰ ਚਾਰ ਕਰੋੜ ਰੁਪਏ ਜੁਰਮਾਨਾ

ਮੁੰਬਈ: ਬੰਬੇ ਹਾਈ ਕੋਰਟ ਨੇ 2023 ਦੇ ਅੰਤ੍ਰਿਮ ਆਦੇਸ਼ ਦੀ ਉਲੰਘਣਾ ਦੇ ਮਾਮਲੇ ’ਚ ਅੱਜ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਚਾਰ ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਆਦੇਸ਼ ’ਚ ਮੰਗਲਮ ਆਰਗੈਨਿਕਸ ਲਿਮਟਿਡ ਵੱਲੋਂ ਦਾਇਰ ‘ਟਰੇਡਮਾਰਕ’ ਉਲੰਘਣ ਦੇ ਮਾਮਲੇ ਸਬੰਧੀ ਪਤੰਜਲੀ ਦੇ...
Advertisement

ਮੁੰਬਈ:

ਬੰਬੇ ਹਾਈ ਕੋਰਟ ਨੇ 2023 ਦੇ ਅੰਤ੍ਰਿਮ ਆਦੇਸ਼ ਦੀ ਉਲੰਘਣਾ ਦੇ ਮਾਮਲੇ ’ਚ ਅੱਜ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਚਾਰ ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਆਦੇਸ਼ ’ਚ ਮੰਗਲਮ ਆਰਗੈਨਿਕਸ ਲਿਮਟਿਡ ਵੱਲੋਂ ਦਾਇਰ ‘ਟਰੇਡਮਾਰਕ’ ਉਲੰਘਣ ਦੇ ਮਾਮਲੇ ਸਬੰਧੀ ਪਤੰਜਲੀ ਦੇ ਕਪੂਰ ਉਤਪਾਦ ਵੇਚਣ ’ਤੇ ਰੋਕ ਲਗਾਈ ਗਈ ਸੀ।

Advertisement

ਰਾਮਦੇਵ ਨੂੰ ‘ਕੋਰੋਨਿਲ’ ਸਬੰਧੀ ਸਮੱਗਰੀ ਹਟਾਉਣ ਦੇ ਨਿਰਦੇਸ਼: ਦਿੱਲੀ ਹਾਈ ਕੋਰਟ ਨੇ ਰਾਮਦੇਵ ਨੂੰ ਕੋਵਿਡ-19 ਦੇ ਇਲਾਜ ਲਈ ‘ਕੋਰੋਨਿਲ’ ਵਰਤੋਂ ਸਬੰਧੀ ਇਤਰਾਜ਼ਯੋਗ ਪੋਸਟਾਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। -ਪੀਟੀਆਈ

Advertisement
Tags :
Bombay High Courtdefamation casePatanjaliPunjabi News