ਮੰਡ ਖੇਤਰ ਵਿੱਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੱਝਾ
ਬਾਊਪੁਰ ਮੰਡ ਖੇਤਰ ਵਿਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੰਨ੍ਹਿਆ ਗਿਆ ਹੈ। ਇਸ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੀ ਹੈ। ਮੰਡ ਖੇਤਰ ਵਿਚਲਾ ਇਹ ਆਰਜ਼ੀ ਬੰਨ੍ਹ 10 ਅਗਸਤ ਦੀ ਰਾਤ ਨੂੰ ਟੁੱਟ ਗਿਆ ਸੀ। ਇਸ ਦੇ ਟੁੱਟਣ ਨਾਲ ਹੜ੍ਹ ਨੇ ਭਾਰੀ...
Advertisement
ਬਾਊਪੁਰ ਮੰਡ ਖੇਤਰ ਵਿਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੰਨ੍ਹਿਆ ਗਿਆ ਹੈ। ਇਸ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੀ ਹੈ।
ਮੰਡ ਖੇਤਰ ਵਿਚਲਾ ਇਹ ਆਰਜ਼ੀ ਬੰਨ੍ਹ 10 ਅਗਸਤ ਦੀ ਰਾਤ ਨੂੰ ਟੁੱਟ ਗਿਆ ਸੀ। ਇਸ ਦੇ ਟੁੱਟਣ ਨਾਲ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ।
Advertisement
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਟੀਮ ਨੇ ਲੰਘੀ ਰਾਤ ਇਹ ਬੰਨ੍ਹ ਬੰਨ੍ਹਿਆ ਸੀ। ਬੰਨ੍ਹ ਦੀ ਮਜ਼ਬੂਤੀ ਲਈ ਮਸ਼ੀਨ ਲੱਗੀ ਹੋਈ ਹੇ।
ਸੀਚੇਵਾਲ ਖ਼ੁਦ ਟਰੈਕਟਰ ’ਤੇ ਸਵਾਰ ਹੋ ਕੇ ਚਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੇ।
Advertisement