ਜਲੰਧਰ ਪ੍ਰਸ਼ਾਸਨ ਨੇ ਸ਼ਹਿਰ ’ਚ ਆਮ ਸਥਿਤੀ ਬਹਾਲ ਕੀਤੀ
ਜਲੰਧਰ ਪ੍ਰਸ਼ਾਸਨ ਨੇ ਸ਼ਹਿਰ ’ਚ ਆਮ ਸਥਿਤੀ ਬਹਾਲ ਕੀਤੀ
ਭਰੋਸੇਯੋਗ ਐੱਨਜੀਓ, ਜਾਣਕਾਰ ਵਿਅਕਤੀ ਜਾਂ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਤੇ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ’ਚ ਯੋਗਦਾਨ ਪਾਉਣ ਦੀ ਅਪੀਲ
ਕੇਂਦਰ ਨੂੰ ਸਿਆਸਤ ਛੱਡ ਕੇ ਪੰਜਾਬ ਦੀ ਮਦਦ ਕਰਨ ਦੀ ਅਪੀਲ
ਕਈ ਰੇਲਗੱਡੀਆਂ ਰੱਦ ਕਈਆਂ ਦੇ ਰੂਟ ਬਦਲੇ; ਮੁਸਾਫ਼ਰਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਟਰੇਨ ਦੀ ਸਥਿਤੀ ਦੀ ਜਾਂਚ ਕਰਨ ਦੀ ਅਪੀਲ
ਫਸਲਾਂ ਡੁੱਬੀਆਂ, ਗੁਰਦੁਆਰਾ ਬੇਰ ਸਾਹਿਬ ਤੱਕ ਪਾਣੀ ਪਹੁੰਚਿਆ
ਤਿੰਨ ਸ਼ਹਿਰਾਂ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ
ਦਰਿਆ ਦਾ ਪਾਣੀ ਪੁਲ ਨੂੰ ਛੂਹਣ ਲੱਗਾ; ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ
ਡੀ.ਸੀ ਜਲੰਧਰ ਨੇ ਰਾਹਤ ਕੇਂਦਰਾਂ ਦਾ ਦੌਰਾ ਕਰਦਿਆਂ ਪ੍ਰਬੰਧਾਂ ਦਾ ਜਾਇਜ਼ਾ ਲਿਆ
ਪੰਜਾਬ ਵਿੱਚ ਮੀਂਹ ਕਰਕੇ ਹੜ੍ਹਾਂ ਦੀ ਹਾਲਤ ਬਣਨ ਲੱਗੀ ਗੰਭੀਰ; ਮੱਧ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ‘ਰੈਡ ਅਲਰਟ’ ਜਾਰੀ
ਵੱਡੀ ਗਿਣਤੀ ਵਿੱਚ ਲੋਕਾਂ ਅਤੇ ਪ੍ਰਸ਼ਾਸਨ ਨੇ ਲਗਾਏ ਬੰਨ੍ਹ ’ਤੇ ਡੇਰੇ
ਬੇਕਾਬੂ ਨਿੱਜੀ ਬੱਸ ਨੇ ਟਰੈਕਟਰ, ਕਾਰ ਤੇ ਸਕੂਟਰ ਨੂੰ ਟੱਕਰ ਮਾਰੀ; ਜ਼ਖ਼ਮੀ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ
ਪੰਜਾਬ ਵਿਚ ਲਗਾਤਾਰ ਪੈ ਰਹੇ ਮੀਂਹ ਨਾਲ ਸ਼ਾਹਕੋਟ ਤੇ ਨੇੜਲੇ ਇਲਾਕਿਆਂ ਨੂੰ ਵੱਡੀ ਮਾਰ ਪਈ ਹੈ। ਮੀਂਹ ਕਰਕੇ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੈ। ਕਿਸਾਨਾਂ ਦੀਆਂ ਫਸਲਾਂ ਪਾਣੀ ਵਿਚ ਡੁੱਬ ਗਈਆਂ ਹਨ। ਮਲਸੀਆਂ ਬਲਾਕ ਸ਼ਾਹਕੋਟ ਦਾ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ...
ਪਾਣੀ ਦੇ ਕੁਦਰਤੀ ਵਹਾਅ ਵਾਲੀ ਥਾਂ ਜਲੰਧਰ ਦੇ ਇਕ ਵੱਡੇ ਪਰਿਵਾਰ ਵੱਲੋਂ ਕੀਤੀ ਕੰਧ ਨੂੰ ਪਿੰਡ ਵਾਸੀਆਂ ਨੇ ਤੋੜਿਆ
ਪ੍ਰਸ਼ਾਸਨ ਹਰ ਸਥਿਤੀ ਨਾਲ ਨਜਿੱਠਣ ਲਈ ਤਰ-ਬਰ-ਤਿਆਰ
ਹੜ੍ਹਾਂ ਦੌਰਾਨ ਵੀਰਵਾਰ ਤੋਂ ਲਾਪਤਾ 40 ਸਾਲਾ ਵਿਅਕਤੀ ਦੀ ਲਾਸ਼ ਢਿੱਲਵਾਂ ਦੇ ਮੰਡ ਖੇਤਰਾਂ ਵਿੱਚ ਬਿਆਸ ਦਰਿਆ ਵਿੱਚ ਤੈਰਦੀ ਮਿਲੀ ਹੈ। ਭੁਲੱਥ ਦੇ ਡਿਪਟੀ ਸੁਪਰਡੈਂਟ ਆਫ਼ ਪੁਲੀਸ ਕਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਢਿੱਲਵਾਂ ਦੇ ਰਹਿਣ ਵਾਲੇ...
ਸਥਾਨਕ ਲੋਕ ਘਰ ਬਾਹਰ ਛੱਡਣ ਲਈ ਮਜਬੂਰ ਹੋਏ; ਬਿਆਸ ਦਰਿਆ ਵਿਚ ਪਾਣੀ 2.30 ਲੱਖ ਕਿਊਸਿਕ ਤੱਕ ਵਧਿਆ
ਪੰਜਾਬ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ 'ਸੰਵਿਧਾਨ ਬਚਾਓ' ਰੈਲੀ ਤੋਂ ਪਹਿਲਾਂ ਇਕਜੁੱਟ ਨਜ਼ਰ ਆਏ। ਜੋ ਕਿ ਲੰਬੇ ਸਮੇਂ ਤੋਂ ਮਤਭੇਦਾਂ ਨੂੰ ਲੈ ਕੇ ਚਰਚਾ ਵਿਚ ਸਨ। ਵੜਿੰਗ ਜਲੰਧਰ ਦੇ ਮਿੱਠਾਪੁਰ...
ਇਸ ਸਾਲ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਬਲਾਕ ਵਿੱਚ ਹੜ੍ਹਾਂ ਦੀ ਸਥਿਤੀ ਕਾਬੂ ਹੇਠ ਹੈ, ਪਰ 2019 ਅਤੇ 2023 ਦੇ ਭਿਆਨਕ ਹੜ੍ਹਾਂ ਦੇ ਜ਼ਖ਼ਮ ਢੱਕਾ ਬਸਤੀ ਅਤੇ ਗੱਟਾ ਮੁੰਡੀ ਕਾਸੂ ਵਰਗੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਦੇ ਮਨਾਂ ਵਿੱਚ ਅਜੇ ਵੀ...
ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਐਕਸ਼ਨ ਮੋਡ ਵਿੱਚ ਹਨ। ਮੁੱਖ ਮੰਤਰੀ ਮਾਨ ਵੱਲੋਂ ਅੱਜ ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਹੜ੍ਹ...
ਕ੍ਰਿਸ਼ਨਾ ਦੇਵੀ ਗਰੇਵਾਲ ਨੂੰ ਦੋਆਬਾ ਜ਼ੋਨ ਦਾ ਇੰਚਾਰਜ ਲਗਾਇਆ
ਰਾਵੀ ਅਤੇ ਬਿਆਸ ਦੇ ਨਾਲ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਵਧਿਆ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹ ਪ੍ਰਭਾਵਿਤ ਇਲਾਕੇ ਗੁਰਦਾਸਪੁਰ ਅਤੇ ਪਠਾਨਕੋਟ ਦਾ ਕਰਨਗੇ ਦੌਰਾ; ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆਂ ਅਤੇ ਬਰਿੰਦਰ ਗੋਇਲ ਦੀ ਅਗਵਾਈ ਹੇਠ ਹੜ੍ਹ ਪ੍ਰਬੰਧਨ ਕਮੇਟੀ ਬਣਾਈ
ਪਹਾੜੀ ਖੇਤਰਾਂ ਅਤੇ ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਅਤੇ ਦਰਿਆਵਾਂ ਦੇ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਹੋਇਆ ਹੈ। ਇੱਥੋਂ ਦੇ ਪਿੰਡ ਸੁਲਤਾਨਪੁਰ ਲੋਧੀ ਦੇ ਆਹਲੀ ਕਲਾਂ ਦੇ ਸ਼ਮਿੰਦਰ ਸਿੰਘ ਨੇ ਨਿਰਾਸ਼ ਹੋ...
ਮੰਡ ਇਲਾਕੇ ਵਿੱਚ ਪਾਣੀ ਦਾ ਪੱਧਰ 1.37 ਲੱਖ ਕਿਊਸਿਕ ਤੋਂ ਟੱਪਿਆ; ਹੜ੍ਹ ਦੀ ਸਥਿਤੀ ਹੋਰ ਗੰਭੀਰ ਬਣੀ; ਪਿੰਡ ਕਬੀਰਪੁਰ ’ਚ ਆਟਾ ਚੱਕੀ ਦੀ ਛੱਤ ਡਿੱਗਣ ਨਾਲ ਦੋ ਤੋਂ ਤਿੰਨ ਵਿਅਕਤੀ ਦੱਬੇ
ਫੈਕਟਰੀ ਵਿਚ ਫਸੇ 35 ਜਣਿਆਂ ਨੂੰ ਬਾਹਰ ਕੱਢਿਆ; ਸਾਰਿਆਂ ਨੂੰ ਸੁਰੱਖਿਅਤ ਕੱਢਿਆ: ਪ੍ਰਸ਼ਾਸਨ
ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਜੋ ਕਿ ਬਰਤਾਨਵੀ ਸੰਸਦ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਪੰਜਾਬ ਦੇ ਐੱਨਆਰਆਈ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਰਵਾਸੀ ਭਾਰਤੀਆਂ ਲਈ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ...
ਵਾਹਿਦ ਦੀ ਰਿਹਾਇਸ਼ ਅਤੇ ਫਗਵਾੜਾ ਵਿੱਚ ਪਰਿਵਾਰ ਦੀ ਮਲਕੀਅਤ ਵਾਲੇ ਜਿਮ ’ਤੇ ਏਜੰਸੀ ਨੇ ਦਿੱਤੀ ਦਸਤਕ
ਗ਼ਲਤ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਛੋਟੇ ਵਾਹਨ ਨੂੰ ਟੱਕਰ ਮਾਰੀ, ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਕਪੂਰਥਲਾ-ਜਲੰਧਰ ਰੋਡ ਜਾਮ ਕੀਤੀ; ਬੱਸ ਚਾਲਕ ਮੌਕੇ ਤੋਂ ਭੱਜਿਆ
ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿਚ ਸਥਿਤੀ ਗੰਭੀਰ ਬਣੀ