ਨਸ਼ੀਲੇ ਪਦਾਰਥ ਸਣੇ ਔਰਤ ਕਾਬੂ
ਪੱਤਰ ਪ੍ਰੇਰਕ ਤਪਾ ਮੰਡੀ, 11 ਜੂਨ ਇਥੇ ਪੁਲੀਸ ਨੇ ਇੱਕ ਮਹਿਲਾ ਨੂੰ 770 ਗ੍ਰਾਮ ਨਸ਼ੀਲੇ ਪਦਾਰਥ (ਗਾਂਜਾ) ਸਣੇ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਰੇਣੂ ਪਰੋਚਾ ਨੇ ਦੱਸਿਆ ਕਿ ਤਾਜੋਕੇ ਰੋਡ ਦਾਣਾ ਮੰਡੀ ’ਚ ਇੱਕ ਮਹਿਲਾ ਲੋਕਾਂ...
Advertisement
ਪੱਤਰ ਪ੍ਰੇਰਕ
ਤਪਾ ਮੰਡੀ, 11 ਜੂਨ
Advertisement
ਇਥੇ ਪੁਲੀਸ ਨੇ ਇੱਕ ਮਹਿਲਾ ਨੂੰ 770 ਗ੍ਰਾਮ ਨਸ਼ੀਲੇ ਪਦਾਰਥ (ਗਾਂਜਾ) ਸਣੇ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਰੇਣੂ ਪਰੋਚਾ ਨੇ ਦੱਸਿਆ ਕਿ ਤਾਜੋਕੇ ਰੋਡ ਦਾਣਾ ਮੰਡੀ ’ਚ ਇੱਕ ਮਹਿਲਾ ਲੋਕਾਂ ਨੂੰ ਨਸ਼ੀਲਾ ਪਦਾਰਥ ਵੇਚ ਰਹੀ ਹੈ ਤਾਂ ਪੁਲੀਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਔਰਤ ਬਰਨਾਲਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਤਲਾਸ਼ੀ ਲੈਣ ’ਤੇ ਉਸ ਪਾਸੋਂ 770 ਗ੍ਰਾਮ ਨਸ਼ੀਲਾ ਪਦਾਰਥ (ਗਾਂਜਾ) ਬਰਾਮਦ ਹੋਇਆ। ਪੁਲੀਸ ਨੂੰ ਉਸ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਬਾਹਰੋਂ ਸਸਤੇ ਭਾਅ ’ਤੇ ਨਸ਼ੀਲੇ ਪਦਾਰਥ ਲਿਆ ਕੇ ਮਹਿੰਗੇ ਭਾਅ ਵੇਚਦੀ ਸੀ
Advertisement
