ਸਿੱਖਿਆ ਸ਼ਾਸਤਰੀ ਨੂੰ ਸ਼ਰਧਾਂਜਲੀਆਂ
ਟੀਬੀਐੱਸ ਸਕੂਲ ਦੇ ਫਾਊਂਡਰ ਟੀਆਰ ਸੇਠੀ ਨੂੰ ਪੰਚਕੂਲਾ ਦੇ ਭਾਰਤ ਸਕੂਲ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਟੀਆਰ ਸੇਠੀ ਦੀ ਜਨਮ ਵਰ੍ਹੇਗੰਢ ’ਤੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਦੋ ਮਿੰਟ ਦਾ ਮੋਨ ਰੱਖਿਆ। ਸਕੂਲ ਡਾਇਰੈਕਟਰ ਪ੍ਰਿੰਸੀਪਲ ਗੀਤਿਕਾ ਸੇਠੀ ਨੇ ਟੀਆਰ...
Advertisement
ਟੀਬੀਐੱਸ ਸਕੂਲ ਦੇ ਫਾਊਂਡਰ ਟੀਆਰ ਸੇਠੀ ਨੂੰ ਪੰਚਕੂਲਾ ਦੇ ਭਾਰਤ ਸਕੂਲ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਟੀਆਰ ਸੇਠੀ ਦੀ ਜਨਮ ਵਰ੍ਹੇਗੰਢ ’ਤੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਦੋ ਮਿੰਟ ਦਾ ਮੋਨ ਰੱਖਿਆ। ਸਕੂਲ ਡਾਇਰੈਕਟਰ ਪ੍ਰਿੰਸੀਪਲ ਗੀਤਿਕਾ ਸੇਠੀ ਨੇ ਟੀਆਰ ਸੇਠੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਜਾਣੇ ਜਾਂਦੇ ਇੱਕ ਅਹਿਮ ਸ਼ਖ਼ਸੀਅਤ ਸਨ। ਡਾਇਰੈਕਟਰ ਸੰਜੈ ਸੇਠੀ ਨੇ ਕਿਹਾ ਮਰਹੂਮ ਟੀਆਰ ਸੇਠੀ ਵੱਲੋਂ ਸ਼ੁਰੂ ਕੀਤੇ ਗਏ ਕਾਰਜ ਜਾਰੀ ਰਹਿਣਗੇ। ਇਸ ਦੌਰਾਨ ਸਕੂਲ ਹੋਰ ਕਈ ਅਧਿਆਪਕਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।
Advertisement