ਨੌਕਰ ਗਹਿਣੇ ਤੇ ਨਗਦੀ ਲੈ ਕੇ ਫ਼ਰਾਰ
ਅੰਬਾਲਾ: ਅੰਬਾਲਾ ਕੈਂਟ ਦੇ ਨਾਲ ਲੱਗਦੇ ਪਿੰਡ ਟੁੰਡਲਾ ਵਿੱਚ ਨੌਕਰ ਘਰ ਵਿਚੋਂ ਗਹਿਣੇ ਅਤੇ ਨਗਦੀ ਚੋਰੀ ਕਰ ਕੇ ਫ਼ਰਾਰ ਹੋ ਗਿਆ। ਪੰਜੋਖਰਾ ਪੁਲੀਸ ਨੇ ਘਰ ਦੇ ਮਾਲਕ ਬਹਾਦਰ ਸਿੰਘ ਦੀ ਸ਼ਿਕਾਇਤ ਤੇ ਧਰਮਪਾਲ ਨਾਂ ਦੇ ਨੌਕਰ ਖ਼ਿਲਾਫ਼ ਕੇਸ ਦਰਜ ਕਰ...
Advertisement
ਅੰਬਾਲਾ: ਅੰਬਾਲਾ ਕੈਂਟ ਦੇ ਨਾਲ ਲੱਗਦੇ ਪਿੰਡ ਟੁੰਡਲਾ ਵਿੱਚ ਨੌਕਰ ਘਰ ਵਿਚੋਂ ਗਹਿਣੇ ਅਤੇ ਨਗਦੀ ਚੋਰੀ ਕਰ ਕੇ ਫ਼ਰਾਰ ਹੋ ਗਿਆ। ਪੰਜੋਖਰਾ ਪੁਲੀਸ ਨੇ ਘਰ ਦੇ ਮਾਲਕ ਬਹਾਦਰ ਸਿੰਘ ਦੀ ਸ਼ਿਕਾਇਤ ਤੇ ਧਰਮਪਾਲ ਨਾਂ ਦੇ ਨੌਕਰ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement