ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਲਾਣਾ (ਰਾਖਵੇਂ) ਹਲਕੇ ਤੋਂ ਕਾਂਗਰਸ ਦੀ ਪੂਜਾ ਚੌਧਰੀ ਜੇਤੂ

ਭਾਜਪਾ ਦੀ ਸੰਤੋਸ਼ ਚੌਹਾਨ ਸਾਰਵਾਨ ਨੂੰ ਹਰਾਇਆ
Advertisement

ਰਤਨ ਸਿੰਘ ਢਿੱਲੋਂ

ਅੰਬਾਲਾ, 8 ਅਕਤੂਬਰ

Advertisement

Haryana Elections Mulana (R) Constituency: ਹਰਿਆਣਾ ਵਿਧਾਨ ਸਭਾ ਦੇ ਹਲਕਾ ਮੁਲਾਣਾ (ਰਾਖਵਾਂ) ਤੋਂ ਕਾਂਗਰਸ ਦੀ ਉਮੀਦਵਾਰ ਪੂਜਾ ਚੌਧਰੀ ਪਤਨੀ ਸੰਸਦ ਮੈਂਬਰ ਵਰੁਣ ਚੌਧਰੀ ਜੇਤੂ ਰਹੀ। ਵੋਟਾਂ ਦੀ ਗਿਣਤੀ 19 ਗੇੜਾਂ ਵਿਚ ਮੁਕੰਮਲ ਹੋਈ ਅਤੇ ਪੂਜਾ ਚੌਧਰੀ ਕੁੱਲ ਪਈਆਂ 159210 ਵੋਟਾਂ ਵਿੱਚੋਂ 78705 ਵੋਟਾਂ ਲੈ ਕੇ ਜੇਤੂ ਰਹੀ।

ਉਨ੍ਹਾਂ ਨੇ ਭਾਜਪਾ ਉਮੀਦਵਾਰ ਸੰਤੋਸ਼ ਚੌਹਾਨ ਸਾਰਵਾਨ ਨੂੰ 12674 ਵੋਟਾਂ ਨਾਲ ਹਰਾਇਆ। ਬੀਬੀ ਸਾਰਵਾਨ ਜੋ ਸਾਬਕਾ ਆਈਏਐਸ ਅਧਿਕਾਰੀ ਦੀ ਪਤਨੀ ਅਤੇ ਵਰਤਮਾਨ ਆਈਐਸ ਅਧਿਕਾਰੀ ਦੀ ਮਾਤਾ ਹੈ, ਨੂੰ 66031 ਵੋਟਾਂ ਮਿਲੀਆਂ ਹਨ।

Advertisement