ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਰਿਆਣਾ

  • ਪੱਤਰ ਪ੍ਰੇਰਕ ਰਤੀਆ, 12 ਜੁਲਾਈ ਉਪ-ਮੰਡਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਪਿੰਡ ਲਾਂਬਾ ਅਤੇ ਚਿੰਮੋ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਲਾਸ ਰੂਮ, ਹਾਜ਼ਰੀ ਰਜਿਸਟਰ ਅਤੇ ਕਰਮਚਾਰੀਆਂ ਦੀ ਹਾਜ਼ਰੀ ਦੀ ਜਾਂਚ ਕੀਤੀ। ਸਕੂਲਾਂ ਦਾ ਨਿਰੀਖਣ ਕਰਦੇ...

    Rohit
    12 Jul 2025
  • ਪੱਤਰ ਪ੍ਰੇਰਕ ਨਵੀਂ ਦਿੱਲੀ, 12 ਜੁਲਾਈ ਆਮ ਆਦਮੀ ਪਾਰਟੀ ਨੇ ਮਟਿਆਲਾ ਵਿਧਾਨ ਸਭਾ ਵਿੱਚ ਸਥਿਤ ਨੰਗਲੀ ਡੇਅਰੀ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਢਾਹੁਣ ਦੀ ਤਿਆਰੀ ਕਰ ਰਹੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ ਹੈ। ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਕਿਹਾ ਕਿ ਮਦਰਾਸੀ ਕੈਂਪ, ਜੈਲਰਵਾਲਾ ਬਾਗ, ਭੂਮੀਹੀਨ ਕੈਂਪ ਨੂੰ ਢਾਹੁਣ ਤੋਂ ਬਾਅਦ, ਗ਼ਰੀਬ ਵਿਰੋਧੀ ਭਾਜਪਾ ਸਰਕਾਰ ਦੀ ਬੁਰੀ ਨਜ਼ਰ ਹੁਣ ਨੰਗਲੀ ਡੇਅਰੀ ਦੀਆਂ ਝੁੱਗੀਆਂ-ਝੌਂਪੜੀਆਂ ’ਤੇ ਪਈ ਹੈ। ਭਾਜਪਾ ਦੇ ਐੱਮਸੀਡੀ ਨੇ ਝੁੱਗੀਆਂ-ਝੌਂਪੜੀਆਂ ਵਿੱਚ ਨੋਟਿਸ ਲਗਾਏ ਹਨ ਅਤੇ 5 ਦਿਨਾਂ ਦੇ ਅੰਦਰ ਕਾਗਜ਼ ਨਾ ਦਿਖਾਉਣ ’ਤੇ ਝੁੱਗੀਆਂ-ਝੌਂਪੜੀਆਂ ’ਤੇ ਬੁਲਡੋਜ਼ਰ ਚਲਾਉਣ ਦੀ ਚਿਤਾਵਨੀ ਦਿੱਤੀ ਹੈ। ਚੋਣਾਂ ਤੋਂ ਪਹਿਲਾਂ ਭਾਜਪਾ ਨੇਤਾ ਇਨ੍ਹਾਂ ਝੁੱਗੀਆਂ-ਝੌਂਪੜੀਆਂ ਵਿੱਚ ਰਾਤਾਂ ਬਿਤਾਉਂਦੇ ਸਨ ਅਤੇ ਜਿੱਥੇ ਵੀ ਝੁੱਗੀ-ਝੌਂਪੜੀ ਸੀ, ਉੱਥੇ ਘਰਾਂ ਦੇ ਕਾਰਡ ਵੰਡਦੇ ਸਨ। ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਲਗਾਤਾਰ ਗਰੀਬਾਂ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਢਾਹ ਰਹੀ ਹੈ। ‘ਆਪ’ ਇਨ੍ਹਾਂ ਗਰੀਬਾਂ ਦੇ ਨਾਲ ਖੜ੍ਹੀ ਹੈ। ਝੁੱਗੀਆਂ-ਝੌਂਪੜੀਆਂ ਨੂੰ ਬਚਾਉਣ ਲਈ ਵਿਧਾਨ ਸਭਾ ਤੋਂ ਲੈ ਕੇ ਸੜਕ ਤੱਕ ਲੜਾਈ ਲੜੀ ਜਾਵੇਗੀ। ਆਤਿਸ਼ੀ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਚੋਣਾਂ ਤੋਂ ਪਹਿਲਾਂ, ਭਾਜਪਾ ਆਗੂਆਂ ਨੇ ਦਿੱਲੀ ਦੀਆਂ ਵੱਖ-ਵੱਖ ਝੁੱਗੀਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਝੁੱਗੀਆਂ ਵਾਲਿਆਂ ਨਾਲ ਖਾਣਾ ਖਾਧਾ, ਬੱਚਿਆਂ ਨਾਲ ਲੂਡੋ-ਕੈਰਮ ਖੇਡਿਆ ਅਤੇ ਝੁੱਗੀਆਂ ਵਾਲਿਆਂ ਨੂੰ ‘ਜਹਾਂ ਝੁੱਗੀ ਵਹੀਂ ਮਕਾਨ’ ਕਾਰਡ ਦਿੱਤੇ। ਦਿੱਲੀ ਚੋਣਾਂ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਵਾਰ-ਵਾਰ ਕਿਹਾ ਕਿ ਦਿੱਲੀ ਵਿੱਚ ਇੱਕ ਵੀ ਝੁੱਗੀ ਨਹੀਂ ਢਾਹੀ ਜਾਵੇਗੀ ਪਰ ਚੋਣਾਂ ਤੋਂ ਬਾਅਦ ਜਿਵੇਂ ਹੀ ਭਾਜਪਾ ਸਰਕਾਰ ਬਣੀ, ਭਾਜਪਾ ਨੇ ਦਿੱਲੀ ਵਿੱਚ ਇੱਕ ਤੋਂ ਬਾਅਦ ਝੁੱਗੀਆਂ ਕਲੋਨੀਆਂ ਦਾ ਸਫ਼ਾਇਆ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਸਰਕਾਰ ਨੰਗਲੀ ਡੇਅਰੀ ਦੇ ਜੇਜੇ ਕੈਂਪ ਨੂੰ ਢਾਹੁਣ ਦੀ ਤਿਆਰੀ ਕਰ ਰਹੀ ਹੈ।

    Rohit
    12 Jul 2025
  • ਪੱਤਰ ਪ੍ਰੇਰਕ ਨਵੀਂ ਦਿੱਲੀ, 12 ਜੁਲਾਈ ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਦੁਪਹਿਰ ਨੂੰ ਦਿੱਲੀ ਦੇ ਸਦਰ ਬਾਜ਼ਾਰ ਖੇਤਰ ਵਿੱਚ ਕਈ ਦੁਕਾਨਾਂ ਵਾਲੀ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ ਨੇ ਅੱਗ ਬੁਝਾਉਣ...

    Rohit
    12 Jul 2025
  • Advertisement
  • ਪੱਤਰ ਪ੍ਰੇਰਕ ਨਵੀਂ ਦਿੱਲੀ, 12 ਜੁਲਾਈ ਦਿੱਲੀ ਸਰਕਾਰ ਨੇ ਸੱਤ ਵਪਾਰਕ ਸਰਗਰਮੀਆਂ ਲਈ ਪੁਲੀਸ ਦੀ ਇਜਾਜ਼ਤ ਲੈਣ ਬਾਰੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਨੋਟੀਫਿਕੇਸ਼ਨ ਵਿੱਚ ਦਿੱਲੀ ਸਰਕਾਰ ਨੇ ਕਿਹਾ ਕਿ ਸਵੀਮਿੰਗ ਪੂਲ, ਖਾਣ-ਪੀਣ ਵਾਲੇ ਘਰ, ਹੋਟਲ, ਡਿਸਕੋਥੇਕ, ਵੀਡੀਓ ਗੇਮ...

    Rohit
    12 Jul 2025
  • Advertisement
  • ਚੰਡੀਗੜ੍ਹ, 12 ਜੁਲਾਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਬਾਰੇ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਦੀਆਂ ਹਾਲੀਆ ਟਿੱਪਣੀਆਂ ਦੀ ਅਲੋਚਨਾ ਕੀਤੀ ਹੈ। ਇਨ੍ਹਾਂ ਟਿੱਪਣੀਆਂ ਨੂੰ "ਗੈਰ-ਉਚਿਤ" ਅਤੇ ਜਮਹੂਰੀ ਕਦਰਾਂ-ਕੀਮਤਾਂ ਤੇ...

    mediology
    12 Jul 2025
Advertisement