ਨਿਰੰਕਾਰੀ ਸੰਤ ਸਮਾਗਮ
                    ਇੱਥੇ 78ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਦੂਜੇ ਦਿਨ ਸੰਗਤ ਨੂੰ ਮਾਤਾ ਸੁਦੀਕਸ਼ਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਤਮ-ਮੰਥਨ ਕੇਵਲ ਸੋਚਣ ਦੀ ਪ੍ਰਕਿਰਿਆ ਨਹੀਂ, ਸਗੋਂ ਆਪਣੇ ਅੰਦਰ ਝਾਤ ਮਾਰਨ ਦੀ ਸਾਧਨਾ ਹੈ। ਇਸ ਮੌਕੇ ਨਿਰੰਕਾਰੀ ਰਾਜਪਿਤਾ ਰਮਿਤ ਨੇ ਸੰਬੋਧਨ...
                
        
        
    
                 Advertisement 
                
 
            
        
                ਇੱਥੇ 78ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਦੂਜੇ ਦਿਨ ਸੰਗਤ ਨੂੰ ਮਾਤਾ ਸੁਦੀਕਸ਼ਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਤਮ-ਮੰਥਨ ਕੇਵਲ ਸੋਚਣ ਦੀ ਪ੍ਰਕਿਰਿਆ ਨਹੀਂ, ਸਗੋਂ ਆਪਣੇ ਅੰਦਰ ਝਾਤ ਮਾਰਨ ਦੀ ਸਾਧਨਾ ਹੈ। ਇਸ ਮੌਕੇ ਨਿਰੰਕਾਰੀ ਰਾਜਪਿਤਾ ਰਮਿਤ ਨੇ ਸੰਬੋਧਨ ਕੀਤਾ। ਸਮਾਗਮ ਵਿੱਚ ਆਧੁਨਿਕ ਤਕਨੀਕ ਨਾਲ ਸਜਾਈ ਗਈ ਨਿਰੰਕਾਰੀ ਪ੍ਰਦਰਸ਼ਨੀ ਵੀ ਸ਼ਰਧਾਲੂਆਂ ਦਾ ਕੇਂਦਰ ਬਣੀ ਹੋਈ ਹੈ, ਜਿਸ ਵਿੱਚ ਮਿਸ਼ਨ ਦਾ ਇਤਿਹਾਸ, ਸਮਾਜਿਕ ਉਪਰਾਲੇ ਸ਼ਾਮਲ ਹਨ।  
            
        
    
    
    
    
                 Advertisement 
                
 
            
        
                 Advertisement 
                
 
            
        