ਸਮਿਤੀ ਦੀ ਨਵੀਂ ਕਾਰਜਕਾਰਨੀ ਕਾਇਮ
ਜ਼ਰੂਰਤਮੰਦਾਂ ਤੇ ਬੇਸਹਾਰਿਆਂ ਦੀ ਮਦਦ ਕਰਨ ਵਾਲੀ ਨਰ ਨਰਾਇਣ ਸੇਵਾ ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਵੱਲੋਂ ਸਮਿਤੀ ਦੀ ਕਾਰਜਕਾਰਨੀ ਵਿੱਚ ਤਬਦੀਲੀ ਕੀਤੀ ਗਈ ਹੈ। ਅੱਜ ਸਮਿਤੀ ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਨਵੀਂ ਚੁਣੀ ਗਈ ਕਾਰਜਕਾਰਨੀ ਵਿੱਚ...
Advertisement
ਜ਼ਰੂਰਤਮੰਦਾਂ ਤੇ ਬੇਸਹਾਰਿਆਂ ਦੀ ਮਦਦ ਕਰਨ ਵਾਲੀ ਨਰ ਨਰਾਇਣ ਸੇਵਾ ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਵੱਲੋਂ ਸਮਿਤੀ ਦੀ ਕਾਰਜਕਾਰਨੀ ਵਿੱਚ ਤਬਦੀਲੀ ਕੀਤੀ ਗਈ ਹੈ। ਅੱਜ ਸਮਿਤੀ ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਨਵੀਂ ਚੁਣੀ ਗਈ ਕਾਰਜਕਾਰਨੀ ਵਿੱਚ ਹਰੀਸ਼ ਵਿਰਮਾਨੀ ਖਜ਼ਾਨਚੀ, ਵਿਨੋਦ ਅਰੋੜਾ ਸਕੱਤਰ, ਸਤਪਾਲ ਭਾਟੀਆ ਤੇ ਪੰਕਜ ਮਿੱਤਲ ਪ੍ਰਾਜੈਕਟ ਚੇਅਰਮੈਨ, ਅਭਿਸ਼ੇਕ ਛਾਬੜਾ ਨੂੰ ਵਾਈਸ ਪ੍ਰਧਾਨ, ਕਰਨੈਲ ਸਿੰਘ ਮੈਨੇਜਰ, ਜਗਦੀਸ਼ ਸੁਨੇਜਾ, ਸੁਸ਼ੀਲ ਠੁਕਰਾਲ, ਵਿਨੋਦ ਸ਼ਰਮਾ, ਬਿਟੂ ਬੱਤਰਾ ਨੂੰ ਸ੍ਰਪਰਸਤ ਰਾਕੇਸ਼ ਮੁਲਤਾਨੀ, ਪ੍ਰਿੰਸ ਅਨੰਦ, ਅਮਿਤ ਕਾਲੜਾ ਕਾਰਜਕਾਰਨੀ ਮੈਂਬਰ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਨਰ ਨਰਾਇਣ ਸੇਵਾ ਸਮਿਤੀ ਪਿਛਲੇ 15 ਸਾਲਾਂ ਤੋਂ ਬਿਨਾਂ ਕਿਸੇ ਭੇਦਭਾਵ ਦੇ ਨਿਰਸਵਾਰਥ ਬੇਸਹਾਰਾ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ।
Advertisement
Advertisement