ਐੱਨ ਸੀ ਸੀ ਦਾ ਕੈਂਪ ਸ਼ੁਰੂ
14 ਹਰਿਆਣਾ ਬਟਾਲੀਅਨ ਐੱਨ ਸੀ ਸੀ ਦਾ ਸਾਲਾਨਾ ਸਿਖਲਾਈ ਕੈਂਪ ਅੱਜ ਯਮੁਨਾ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਗਦੌਲੀ ਵਿੱਚ ਸ਼ੁਰੂ ਹੋਇਆ। ਇਹ ਕੈਂਪ ਅੰਬਾਲਾ ਗਰੁੱਪ ਐੱਨ ਸੀ ਸੀ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਰੋਹਿਤ ਸਹਿਗਲ ਦੇ ਨਿਰਦੇਸ਼ਾਂ ਤੇ ਕਮਾਂਡਿੰਗ ਅਫਸਰ ਕਰਨਲ...
Advertisement
14 ਹਰਿਆਣਾ ਬਟਾਲੀਅਨ ਐੱਨ ਸੀ ਸੀ ਦਾ ਸਾਲਾਨਾ ਸਿਖਲਾਈ ਕੈਂਪ ਅੱਜ ਯਮੁਨਾ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਗਦੌਲੀ ਵਿੱਚ ਸ਼ੁਰੂ ਹੋਇਆ। ਇਹ ਕੈਂਪ ਅੰਬਾਲਾ ਗਰੁੱਪ ਐੱਨ ਸੀ ਸੀ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਰੋਹਿਤ ਸਹਿਗਲ ਦੇ ਨਿਰਦੇਸ਼ਾਂ ਤੇ ਕਮਾਂਡਿੰਗ ਅਫਸਰ ਕਰਨਲ ਜਰਨੈਲ ਸਿੰਘ ਅਤੇ ਪ੍ਰਸ਼ਾਸਕੀ ਅਫਸਰ ਕਰਨਲ ਜਿਤੇਂਦਰ ਸਿੰਘ ਦਹੀਆ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਕੈਂਪ ਦੇ ਵਿੱਚ ਸੂਬੇਦਾਰ ਮੇਜਰ ਜਸਵੰਤ ਸਿੰਘ, ਬੀ ਐੱਚ ਐੱਮ ਸ਼ੁਕਲ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਹੈ।
Advertisement
Advertisement
