ਨਰਿੰਦਰ ਬਰਾੜ ਬਣੇ ਜਜਪਾ ਦੇ ਹਲਕਾ ਪ੍ਰਧਾਨ
ਪੱਤਰ ਪ੍ਰੇਰਕ ਡੱਬਵਾਲੀ, 1 ਅਗਸਤ ਜਜਪਾ ਨੇ ਚੌਟਾਲਾ ਪਰਵਿਾਰ ਦੇ ਕਰੀਬੀ ਆਗੂ ਨਰਿੰਦਰ ਸਿੰਘ ਬਰਾੜ ਨੂੰ ਡੱਬਵਾਲੀ ਹਲਕਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਨਰਿੰਦਰ ਬਰਾੜ ਪਹਿਲਾਂ ਇਨੈਲੋ ਦੇ ਸਮੇਂ ਯੂਥ ਸਰਕਲ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਡਾ: ਅਜੈ ਸਿੰਘ...
Advertisement
ਪੱਤਰ ਪ੍ਰੇਰਕ
ਡੱਬਵਾਲੀ, 1 ਅਗਸਤ
Advertisement
ਜਜਪਾ ਨੇ ਚੌਟਾਲਾ ਪਰਵਿਾਰ ਦੇ ਕਰੀਬੀ ਆਗੂ ਨਰਿੰਦਰ ਸਿੰਘ ਬਰਾੜ ਨੂੰ ਡੱਬਵਾਲੀ ਹਲਕਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਨਰਿੰਦਰ ਬਰਾੜ ਪਹਿਲਾਂ ਇਨੈਲੋ ਦੇ ਸਮੇਂ ਯੂਥ ਸਰਕਲ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਡਾ: ਅਜੈ ਸਿੰਘ ਚੌਟਾਲਾ ਦਾ ਧੰਨਵਾਦ ਕੀਤਾ। ਇਸ ਮੌਕੇ ਜਗਰੂਪ ਸਿੰਘ ਸਕਤਾਖੇੜਾ, ਜਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਵਰਮਾ, ਘੱਟ ਗਿਣਤੀ ਸੈੱਲ ਦੇ ਪ੍ਰਧਾਨ ਸਰਬਜੀਤ ਮਸੀਤਾਂ ਮੌਜੂਦ ਸਨ।
Advertisement