ਪਾਰਕਿੰਗ ’ਚ ਖੜ੍ਹੀ ਕਾਰ ਵਿੱਚੋਂ ਲੈਪਟਾਪ ਚੋਰੀ
ਇੱਤੋਂ ਦੇ ਸੀਬੀਆਈ ਵਿੱਚ ਪਾਰਕਿੰਗ ਵਿੱਚ ਖੜ੍ਹੀ ਕਾਰ ਵਿੱਚੋਂ ਲੈਪਟਾਪ ਚੋਰੀ ਹੋ ਗਿਆ ਹੈ। ਇਹ ਲੈਪਟਾਮ ਰਵਿੰਦਰ ਕੁਮਾਰ ਵਾਸੀ ਸੈਕਟਰ-15 ਦਾ ਹੈ, ਜਿਸ ਨੇ ਤੁਰੰਤ ਥਾਣਾ ਸੈਕਟਰ-11 ਦੀ ਪੁਲੀਸ ਨੂੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਦੀ ਕਾਰ ਪੀਜੀਆਈ ਦੀ...
Advertisement
ਇੱਤੋਂ ਦੇ ਸੀਬੀਆਈ ਵਿੱਚ ਪਾਰਕਿੰਗ ਵਿੱਚ ਖੜ੍ਹੀ ਕਾਰ ਵਿੱਚੋਂ ਲੈਪਟਾਪ ਚੋਰੀ ਹੋ ਗਿਆ ਹੈ। ਇਹ ਲੈਪਟਾਮ ਰਵਿੰਦਰ ਕੁਮਾਰ ਵਾਸੀ ਸੈਕਟਰ-15 ਦਾ ਹੈ, ਜਿਸ ਨੇ ਤੁਰੰਤ ਥਾਣਾ ਸੈਕਟਰ-11 ਦੀ ਪੁਲੀਸ ਨੂੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਦੀ ਕਾਰ ਪੀਜੀਆਈ ਦੀ ਪਾਰਕਿੰਗ ਵਿੱਚ ਖੜੀ ਸੀ, ਕੋਈ ਉਸ ਦੀ ਕਾਰ ਵਿੱਚੋਂ ਲੈਪਟਾਪ ਚੋਰੀ ਕਰਕੇ ਫਰਾਰ ਹੋ ਗਿਆ ਹੈ। ਥਾਣਾ ਸੈਕਟਰ-11 ਦੀ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਪੀਜੀਆਈ ਦੀ ਪਾਰਕਿੰਗ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ, ਪਰ ਹਾਲੇ ਤੱਕ ਪੁਲੀਸ ਦੇ ਹੱਥ ਕੁਝ ਵੀ ਨਹੀਂ ਲੱਗ ਸੱਕਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਲਈ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ।
Advertisement
Advertisement