ਕੈਥਲ: ਜ਼ਿਲ੍ਹਾ ਪਰਿਸ਼ਦ ਚੇਅਰਮੈਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ
ਰਾਮ ਕੁਮਾਰ ਮਿੱਤਲਗੂਹਲਾ ਚੀਕਾ, 14 ਅਕਤੂਬਰ No Confidence Motion Against Chairman Zila Prishad Kaithal: ਕੈਥਲ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਦੀਪ ਮਲਿਕ ਜਖੋਲੀ ਦੇ ਖਿਲਾਫ ਵਿਰੋਧੀ ਧਿਰ ਦਾ ਬੇਭਰੋਸਗੀ ਦਾ ਮਤਾ ਪਾਸ ਹੋ ਗਿਆ ਹੈ। ਜ਼ਿਲ੍ਹਾ ਪਰਿਸ਼ਦ ਦੇ 20 ਵਿੱਚੋਂ 17 ਪਾਰਸ਼ਦਾਂ...
Advertisement
ਰਾਮ ਕੁਮਾਰ ਮਿੱਤਲਗੂਹਲਾ ਚੀਕਾ, 14 ਅਕਤੂਬਰ
No Confidence Motion Against Chairman Zila Prishad Kaithal: ਕੈਥਲ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਦੀਪ ਮਲਿਕ ਜਖੋਲੀ ਦੇ ਖਿਲਾਫ ਵਿਰੋਧੀ ਧਿਰ ਦਾ ਬੇਭਰੋਸਗੀ ਦਾ ਮਤਾ ਪਾਸ ਹੋ ਗਿਆ ਹੈ।
Advertisement
ਜ਼ਿਲ੍ਹਾ ਪਰਿਸ਼ਦ ਦੇ 20 ਵਿੱਚੋਂ 17 ਪਾਰਸ਼ਦਾਂ ਨੇ ਮੀਟਿੰਗ ਵਿਚ ਪੁੱਜ ਕੇ ਵੋਟਿੰਗ ਕੀਤੀ ਅਤੇ ਸਾਰੇ 17 ਪਾਰਸ਼ਦਾਂ ਨੇ ਚੇਅਰਮੈਨ ਦੇ ਖਿਲਾਫ ਪਈ ਵੋਟ ਪਾਈ। ਇਸ ਕਾਰਨ ਚੇਅਰਮੈਨ ਜਖੋਲੀ ਦਾ ਅਹੁਦਾ ਖੁੱਸ ਗਿਆ ਹੈ।
Advertisement