ਕੈਂਪ ’ਚ ਸੈਂਕੜੇ ਲੋਕਾਂ ਨੇ ਸਿਹਤ ਜਾਂਚ ਕਰਵਾਈ
ਪਾਰਸ ਹੈਲਥ ਪੰਚਕੂਲਾ ਨੇ ਇੱਕ ਮੁਫ਼ਤ ਮਲਟੀਸਪੈਸ਼ਲਿਟੀ ਸਿਹਤ ਕੈਂਪ ਲਗਾਇਆ ਗਿਆ, ਜਿੱਥੇ ਸੈਂਕੜੇ ਲੋਕਾਂ ਨੇ ਸਿਹਤ ਸੰਭਾਲ ਸੇਵਾਵਾਂ ਦਾ ਲਾਹਾ ਲਿਆ। ਕੈਂਪ ਦਾ ਉਦੇਸ਼ ਸ਼ੁਰੂਆਤੀ ਨਿਦਾਨ, ਨਿਯਮਤ ਸਿਹਤ ਜਾਂਚ ਤੇ ਰੋਕਥਾਮ ਦਵਾਈ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪੰਚਕੂਲਾ,...
Advertisement
ਪਾਰਸ ਹੈਲਥ ਪੰਚਕੂਲਾ ਨੇ ਇੱਕ ਮੁਫ਼ਤ ਮਲਟੀਸਪੈਸ਼ਲਿਟੀ ਸਿਹਤ ਕੈਂਪ ਲਗਾਇਆ ਗਿਆ, ਜਿੱਥੇ ਸੈਂਕੜੇ ਲੋਕਾਂ ਨੇ ਸਿਹਤ ਸੰਭਾਲ ਸੇਵਾਵਾਂ ਦਾ ਲਾਹਾ ਲਿਆ। ਕੈਂਪ ਦਾ ਉਦੇਸ਼ ਸ਼ੁਰੂਆਤੀ ਨਿਦਾਨ, ਨਿਯਮਤ ਸਿਹਤ ਜਾਂਚ ਤੇ ਰੋਕਥਾਮ ਦਵਾਈ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪੰਚਕੂਲਾ, ਜ਼ੀਰਕਪੁਰ ਤੇ ਹੋਰ ਖੇਤਰਾਂ ਤੋਂ ਲੋਕਾਂ ਨੇ ਕੈਂਪ ਵਿੱਚ ਸ਼ਿਰਕਤ ਕੀਤੀ। ਲੋਕਾਂ ਨੇ ਕਾਰਡੀਓਲੋਜੀ, ਗਾਇਨੀਕੋਲੋਜੀ, ਈ ਐੱਨ ਟੀ ਦੇ ਮਾਹਿਰਾਂ ਤੋਂ ਸਲਾਹ ਲਈ। ਵਿਧਾ ਨਿਰਦੇਸ਼ਕ ਡਾ. ਪੰਕਜ ਮਿੱਤਲ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ।
Advertisement
Advertisement
