ਰਾਜਪਾਲ ਵੱਲੋਂ ਪੁਸਤਕ ‘ਤਪੋ ਨਿਧੀ’ ਰਿਲੀਜ਼
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਅਨੀਤਾ ਕਟਾਰੀਆ ਦੇ ਨਾਲ, ਪੰਚਕੂਲਾ ਦੇ ਸੈਕਟਰ-17 ਵਿੱਚ ਐੱਸਐੱਸ ਜੈਨ ਸਥਾਨਕ ਮੰਦਰ ਵਿੱਚ ਸੱਤਵੇਂ ਪਰਯੂਸ਼ਣ ਤਿਉਹਾਰ ’ਤੇ ਉੱਤਰ ਭਾਰਤੀ ਪ੍ਰਮੋਟਰ ਆਸ਼ੀਸ਼ ਮੁਨੀ ਮਹਾਰਾਜ ਦੇ ਉਪਦੇਸ਼ ਸੁਣੇ ਅਤੇ ਮੱਥਾ ਟੇਕਿਆ। ਇਸ ਮੌਕੇ...
Advertisement
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਅਨੀਤਾ ਕਟਾਰੀਆ ਦੇ ਨਾਲ, ਪੰਚਕੂਲਾ ਦੇ ਸੈਕਟਰ-17 ਵਿੱਚ ਐੱਸਐੱਸ ਜੈਨ ਸਥਾਨਕ ਮੰਦਰ ਵਿੱਚ ਸੱਤਵੇਂ ਪਰਯੂਸ਼ਣ ਤਿਉਹਾਰ ’ਤੇ ਉੱਤਰ ਭਾਰਤੀ ਪ੍ਰਮੋਟਰ ਆਸ਼ੀਸ਼ ਮੁਨੀ ਮਹਾਰਾਜ ਦੇ ਉਪਦੇਸ਼ ਸੁਣੇ ਅਤੇ ਮੱਥਾ ਟੇਕਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ‘ਤਪੋ ਨਿਧੀ’ ਕਿਤਾਬ ਵੀ ਰਿਲੀਜ਼ ਕੀਤੀ। ਇਸ ਮੌਕੇ ਹਰਿਆਣਾ ਜੈਨ ਮਹਾਸਭਾ ਦੇ ਪ੍ਰਧਾਨ ਜੇਪੀ ਜੈਨ, ਐਸਐਸ ਜੈਨ ਮਹਾਸਭਾ ਸੈਕਟਰ-17 ਦੇ ਪ੍ਰਧਾਨ ਐਸਐਨ ਜੈਨ, ਜਨਰਲ ਸਕੱਤਰ ਨੰਦੀਵਰਧਨ ਜੈਨ, ਸਰਪ੍ਰਸਤ ਨੇਮ ਓਸਵਾਲ, ਜੈਪਾਲ ਜੈਨ, ਚਰਿਤਰ ਪ੍ਰਭਾ ਮਹਿਲਾ ਮੰਡਲ ਦੀ ਪ੍ਰਧਾਨ ਕਵਿਤਾ ਜੈਨ, ਉਪ ਪ੍ਰਧਾਨ ਸ਼ੁਭਕਿਰਨ ਸਮੇਤ ਜੈਨ ਭਾਈਚਾਰੇ ਦੇ ਲੋਕ ਅਤੇ ਸ਼ਰਧਾਲੂ ਮੌਜੂਦ ਸਨ।
Advertisement
Advertisement