ਸਕੂਲ ’ਚ ਅੱਖਾਂ ਦੀ ਜਾਂਚ ਕੈਂਪ
ਸਕਸ਼ਮ, ਮਾਧਵ ਨੇਤਰ ਜੋਤੀ ਸੁਸਾਇਟੀ ਅਤੇ ਭਾਰਤ ਵਿਕਾਸ ਪ੍ਰੀਸ਼ਦ, ਮਹਾਰਿਸ਼ੀ ਦਯਾਨੰਦ ਸ਼ਾਖਾ, ਅੰਬਾਲਾ ਸ਼ਹਿਰ ਵੱਲੋਂ ਕਪਿਲ ਆਈ ਹਸਪਤਾਲ ਦੇ ਸਹਿਯੋਗ ਨਾਲ ਆਰਮੀ ਪਬਲਿਕ ਸਕੂਲ ਵਿੱਚ ਜੂਨੀਅਰ ਅਤੇ ਸੀਨੀਅਰ ਵਿਭਾਗ ਦੇ ਵਿਦਿਆਰਥੀਆਂ ਲਈ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ। ਇਸ...
Advertisement
ਸਕਸ਼ਮ, ਮਾਧਵ ਨੇਤਰ ਜੋਤੀ ਸੁਸਾਇਟੀ ਅਤੇ ਭਾਰਤ ਵਿਕਾਸ ਪ੍ਰੀਸ਼ਦ, ਮਹਾਰਿਸ਼ੀ ਦਯਾਨੰਦ ਸ਼ਾਖਾ, ਅੰਬਾਲਾ ਸ਼ਹਿਰ ਵੱਲੋਂ ਕਪਿਲ ਆਈ ਹਸਪਤਾਲ ਦੇ ਸਹਿਯੋਗ ਨਾਲ ਆਰਮੀ ਪਬਲਿਕ ਸਕੂਲ ਵਿੱਚ ਜੂਨੀਅਰ ਅਤੇ ਸੀਨੀਅਰ ਵਿਭਾਗ ਦੇ ਵਿਦਿਆਰਥੀਆਂ ਲਈ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ। ਇਸ ਦੌਰਾਨ ਲਗਭਗ 1150 ਵਿਦਿਆਰਥੀਆਂ ਦੀ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 73 ਦੇ ਅੱਖਾਂ ਵਿੱਚ ਦ੍ਰਿਸ਼ਟੀ ਦੋਸ਼ ਪਾਇਆ ਗਿਆ। ਕੈਂਪ ਵਿੱਚ ਖ਼ਜ਼ਾਨਚੀ ਸ਼ਕਸਮ ਹਰਿਆਣਾ ਰਵੀ ਕੁਮਾਰ ਪੁਰੀ, ਪ੍ਰੈੱਸ ਸਕੱਤਰ ਭਾਰਤ ਵਿਕਾਸ ਪਰਿਸ਼ਦ ਦਇਆਨੰਦ ਸ਼ਾਖਾ ਕ੍ਰਿਸ਼ਨ ਸੈਣੀ ਅਤੇ ਦਫ਼ਤਰੀ ਇੰਚਾਰਜ ਤੇ ਕਪਿਲ ਆਈ ਹਸਪਤਾਲ ਵੱਲੋਂ ਰਮਨ ਰਾਵਤ ਨੇ ਸੇਵਾਵਾਂ ਦਿੱਤੀਆਂ।
Advertisement
Advertisement