ਮਾਂ ਦੇ ਨਾਂ ਇੱਕ ਰੁੱਖ ਮੁਹਿੰਮ ਬਾਰੇ ਜਾਗਰੂਕ ਕੀਤਾ
ਪੱਤਰ ਪ੍ਰੇਰਕ ਰਤੀਆ, 20 ਜੂਨ ਮਾਂ ਦੇ ਨਾਮ ’ਤੇ ਇੱਕ ਰੁੱਖ ਯੋਜਨਾ ਕੇਂਦਰ ਸਰਕਾਰ ਦੀ ਇੱਕ ਅਹਿਮ ਯੋਜਨਾ ਹੈ, ਜਿਸਦਾ ਉਦੇਸ਼ ਵਾਤਾਵਰਨ ਦੀ ਰੱਖਿਆ ਦੇ ਨਾਲ-ਨਾਲ ਮਹਿਲਾ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਨਾਲ ਹੀ ਮਾਂ ਪ੍ਰਤੀ ਪਿਆਰ ਸਮਰਪਿਤ ਕਰਨਾ...
Advertisement
ਪੱਤਰ ਪ੍ਰੇਰਕ
ਰਤੀਆ, 20 ਜੂਨ
Advertisement
ਮਾਂ ਦੇ ਨਾਮ ’ਤੇ ਇੱਕ ਰੁੱਖ ਯੋਜਨਾ ਕੇਂਦਰ ਸਰਕਾਰ ਦੀ ਇੱਕ ਅਹਿਮ ਯੋਜਨਾ ਹੈ, ਜਿਸਦਾ ਉਦੇਸ਼ ਵਾਤਾਵਰਨ ਦੀ ਰੱਖਿਆ ਦੇ ਨਾਲ-ਨਾਲ ਮਹਿਲਾ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਨਾਲ ਹੀ ਮਾਂ ਪ੍ਰਤੀ ਪਿਆਰ ਸਮਰਪਿਤ ਕਰਨਾ ਹੈ। ਇਹ ਗੱਲ ਜਨ ਸਿਹਤ ਇੰਜਨੀਅਰਿੰਗ ਵਿਭਾਗ ਦੇ ਜ਼ਿਲ੍ਹਾ ਸਲਾਹਕਾਰ ਸ਼ਰਮਾ ਚੰਦ ਲਾਲੀ ਨੇ ਰਤੀਆ ਵਿੱਚ ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਦੀ ਇੱਕ ਮੀਟਿੰਗ ਦੌਰਾਨ ਕਹੀ। ਇਸ ਮੌਕੇ ਸੁਨੀਤਾ ਰਾਣੀ, ਊਰਜਾ ਰਾਣੀ, ਪ੍ਰੇਮ ਜੀਤ, ਪ੍ਰਿਯੰਕਾ, ਸੁਨੀਤਾ ਰਾਣੀ, ਹਿਨਾ, ਮਲਕੀਤ, ਮੋਨਿਕਾ, ਕਮਲੇਸ਼ ਰਾਣੀ, ਸ਼ਾਲੂ, ਨਿਰਮਲਾ ਦੇਵੀ, ਕਰਮਜੀਤ ਕੌਰ, ਵੀਨਾ ਰਾਣੀ, ਅਨੀਤਾ ਰਾਣੀ, ਸੰਗੀਤਾ ਰਾਣੀ, ਨੀਰੂ ਰਾਣੀ ਸਮੇਤ ਰਤੀਆ ਸ਼ਹਿਰ ਦੀਆਂ ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਅਤੇ ਵਿਭਾਗ ਦੇ ਅਧਿਕਾਰੀ ਤੇ ਹੋਰ ਹਾਜ਼ਰ ਸਨ।
Advertisement