Video Explainer: ਕਿਤੇ ਦੁੱਖ ਵੀ ਉਮਰਾਂ ਨਾਲੋਂ ਲੰਮੇ ਹੁੰਦੇ ਨੇ ?
Video Explainer: ਵਧਦੀ ਉਮਰ ਨਾਲ ਉਸਦੀ ਪਿੱਠ ਭਾਵੇ ਝੁਕ ਗਈ ਪਰਤੂੰ ਉਹ ਅਨਿਆ ਅੱਗੇ ਝੁਕੀ ਅਤੇ ਨਾ ਹੀ ਜ਼ਿੰਦਗੀ ਦੇ ਦੁੱਖਾਂ ਦੀ ਭਾਰੀ ਪੰਡ ਉਸਨੂੰ ਸੰਘਰਸ਼ ਦੇ ਰਾਹ ਤੁਰਨੋਂ ਰੋਕ ਸਕੀ, ਸੰਘਰਸ਼ ਦਾ ਇੱਕ ਰਾਂਹ ਤਾਂ ਕਿਸਾਨੀਂ ਦੇ ਝੰਡਾ ਚੁੱਕਣ...
Advertisement
Video Explainer: ਵਧਦੀ ਉਮਰ ਨਾਲ ਉਸਦੀ ਪਿੱਠ ਭਾਵੇ ਝੁਕ ਗਈ ਪਰਤੂੰ ਉਹ ਅਨਿਆ ਅੱਗੇ ਝੁਕੀ ਅਤੇ ਨਾ ਹੀ ਜ਼ਿੰਦਗੀ ਦੇ ਦੁੱਖਾਂ ਦੀ ਭਾਰੀ ਪੰਡ ਉਸਨੂੰ ਸੰਘਰਸ਼ ਦੇ ਰਾਹ ਤੁਰਨੋਂ ਰੋਕ ਸਕੀ, ਸੰਘਰਸ਼ ਦਾ ਇੱਕ ਰਾਂਹ ਤਾਂ ਕਿਸਾਨੀਂ ਦੇ ਝੰਡਾ ਚੁੱਕਣ ਦਾ ਸੀ ਝੁਕਾਅ ਦਾ ਸੀ ਤੇ ਦੂਜਾ ਜ਼ਿਦਗੀ ਪੈਰ ਪੈਰ ਤੇ ਇਮਤਿਹਾਨ ਲੈ ਰਹੀ ਸੀ. ..ਉਹ ਜੂਝਦੀ ਰਹੀ ..ਤੇ ਹੁਣ ਤੱਕ ਜੂਝੀ ਜਾਂਦੀ ਏ ,,,,,ਪਰ ਇਹ ਰਾਹ ਮੁੱਢ ਤੋਂ ਹੀ ਦੁਸ਼ਵਾਰੀਆਂ ਨਾਲ ਭਰਿਆ ਸੀ,,,, ਉਹ ਜਦੋਂ ਦੀ ਵਿਆਹ ਕੇ ਆਈ.., ਉਸ ਨੇ ਨਾ ਦਿਨ ਦੇਖਿਆ ਤੇ ਨਾ ਰਾਤ, ਪਤੀ ਲਾਭ ਸਿੰਘ ਦੇ ਬਰਾਬਰ ਖੇਤਾਂ ’ਚ ਮਿੱਟੀ ਨਾਲ ਮਿੱਟੀ ਹੁੰਦੀ ਰਹੀ...
Advertisement
Advertisement
