ਬਿਆਸ ਦਰਿਆ ’ਚ ਵਧਣ ਲੱਗਾ ਪਾਣੀ ਦਾ ਪੱਧਰ
ਬਿਆਸ ਦਰਿਆ ਵਿੱਚ ਪਾਣੀ ਵੱਧਣ ਲੱਗ ਪਿਆ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਬਿਆਸ ਦਰਿਆ ਵਿੱਚ ਪਾਣੀ ਪਹਿਲਾ 1 ਲੱਖ 67 ਹਜ਼ਾਰ ਕਿਊਸਿਕ ਤੱਕ ਵਗ ਰਿਹਾ ਸੀ। ਅੱਜ ਸਵੇਰੇ 8 ਵਜੇ ਦੀਆ ਰਿਪੋਰਟਾਂ ਅਨੁਸਾਰ ਪਾਣੀ ਪਹਿਲਾਂ ਦੇ ਮੁਕਾਬਲੇ 1 ਲੱਖ 72 ਹਜ਼ਾਰ...
Advertisement
ਬਿਆਸ ਦਰਿਆ ਵਿੱਚ ਪਾਣੀ ਵੱਧਣ ਲੱਗ ਪਿਆ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਬਿਆਸ ਦਰਿਆ ਵਿੱਚ ਪਾਣੀ ਪਹਿਲਾ 1 ਲੱਖ 67 ਹਜ਼ਾਰ ਕਿਊਸਿਕ ਤੱਕ ਵਗ ਰਿਹਾ ਸੀ। ਅੱਜ ਸਵੇਰੇ 8 ਵਜੇ ਦੀਆ ਰਿਪੋਰਟਾਂ ਅਨੁਸਾਰ ਪਾਣੀ ਪਹਿਲਾਂ ਦੇ ਮੁਕਾਬਲੇ 1 ਲੱਖ 72 ਹਜ਼ਾਰ ਤੋਂ ਵੀ ਵੱਧ ਗਿਆ ਹੈ।
Advertisement
ਬਿਆਸ ਦਰਿਆ ਵਿੱਚ ਪਾਣੀ ਘੱਟ ਹੋਣ ਦੀਆਂ ਰਿਪੋਰਟਾਂ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਸੁਖ ਦਾ ਸਾਹ ਲਿਆ ਸੀ ਪਰ ਪਾਣੀ ਵਧਣ ਨਾਲ ਹੀ ਲੋਕ ਮੁੜ ਫਿਕਰਾਂ ਵਿੱਚ ਪੈ ਗਏ ਹਨ।
Advertisement