ਚੋਰਾਂ ਨੇ ਦੋ ਥਾਵਾਂ ’ਤੇ ਸੰਨ੍ਹ ਲਗਾਈ
ਚੋਰਾਂ ਨੇ ਦੋ ਥਾਵਾਂ ’ਤੇ ਸੰਨ੍ਹ ਲਗਾਈ ਅਤੇ ਬਾਬਾ ਹੀਰੋ ਸ਼ੋਅਰੂਮ ਵਿੱਚੋਂ 60 ਹਜ਼ਾਰ ਰੁਪਏ ਚੋਰੀ ਕਰ ਲਏ। ਮੋਟਰਸਾਈਕਲ ਏਜੰਸੀ ਦੇ ਮਾਲਕ ਕੌਂਸਲਰ ਅਸ਼ੋਕ ਬਾਵਾ ਅਨੁਸਾਰ ਪੁਲੀਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਜਾਂਚ ਕਰ ਰਹੀ...
Advertisement
ਚੋਰਾਂ ਨੇ ਦੋ ਥਾਵਾਂ ’ਤੇ ਸੰਨ੍ਹ ਲਗਾਈ ਅਤੇ ਬਾਬਾ ਹੀਰੋ ਸ਼ੋਅਰੂਮ ਵਿੱਚੋਂ 60 ਹਜ਼ਾਰ ਰੁਪਏ ਚੋਰੀ ਕਰ ਲਏ। ਮੋਟਰਸਾਈਕਲ ਏਜੰਸੀ ਦੇ ਮਾਲਕ ਕੌਂਸਲਰ ਅਸ਼ੋਕ ਬਾਵਾ ਅਨੁਸਾਰ ਪੁਲੀਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਜਾਂਚ ਕਰ ਰਹੀ ਹੈ। ਇੱਕ ਹੋਰ ਘਟਨਾ ਵਿੱਚ ਸ਼ਹੀਦ ਭਗਤ ਸਿੰਘ ਨਗਰ ਵਿੱਚ ਚੋਰਾਂ ਨੇ ਬੰਦ ਘਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਗੁਆਂਢੀਆਂ ਦੀ ਹਾਜ਼ਰੀ ਕਾਰਨ ਲੋਕਾਂ ਅਤੇ ਪੁਲੀਸ ਦੀ ਮਦਦ ਨਾਲ ਚੋਰ ਨੂੰ ਫੜ ਲਿਆ ਗਿਆ।। ਥਾਣਾ ਇੰਚਾਰਜ ਮੋਹਿਤ ਟਾਂਕ ਅਨੁਸਾਰ ਪੁਲੀਸ ਕਾਰਵਾਈ ਜਾਰੀ ਹੈ ਜਿਸ ਤਹਿਤ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ।
Advertisement
Advertisement