ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋ ਕਮਿਊਨਿਸਟ ਪਾਰਟੀਆਂ ਦਾ ਏਕੀਕਰਨ

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ- ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਬੁਲਾਰੇ ਕਾਮਰੇਡ ਦਰਸ਼ਨ ਸਿੰਘ ਖਟਕੜ ਨੇ ਦੱਸਿਆ ਕਿ ਦੋ ਕਮਿਊਨਿਸਟ ਇਨਕਲਾਬੀ ਪਾਰਟੀਆਂ ਅਸਥਾਈ ਕੇਂਦਰੀ ਕਮੇਟੀ, ਸੀਪੀਆਈ (ਐਮਐਲ) ਅਤੇ ਕੇਂਦਰੀ ਕਮੇਟੀ ਸੀਪੀਆਈ (ਐਮਐਲ) ਨਿਊ ਡੈਮੋਕਰੇਸੀ ਨੇ ਇੱਕਜੁਟ ਹੋਣ ਦਾ ਐਲਾਨ ਕੀਤਾ ਹੈ। ਕਮਿਊਨਿਸਟ...
Advertisement

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ- ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਬੁਲਾਰੇ ਕਾਮਰੇਡ ਦਰਸ਼ਨ ਸਿੰਘ ਖਟਕੜ ਨੇ ਦੱਸਿਆ ਕਿ ਦੋ ਕਮਿਊਨਿਸਟ ਇਨਕਲਾਬੀ ਪਾਰਟੀਆਂ ਅਸਥਾਈ ਕੇਂਦਰੀ ਕਮੇਟੀ, ਸੀਪੀਆਈ (ਐਮਐਲ) ਅਤੇ ਕੇਂਦਰੀ ਕਮੇਟੀ ਸੀਪੀਆਈ (ਐਮਐਲ) ਨਿਊ ਡੈਮੋਕਰੇਸੀ ਨੇ ਇੱਕਜੁਟ ਹੋਣ ਦਾ ਐਲਾਨ ਕੀਤਾ ਹੈ। ਕਮਿਊਨਿਸਟ ਇਨਕਲਾਬੀ ਧਿਰਾਂ ਦੀ ਇਹ ਏਕਤਾ ਉਦੋਂ ਸਾਕਾਰ ਹੋਈ ਹੈ ਜਦੋਂ ਇਸ ਦੀ ਬਹੁਤ ਲੋੜ ਸੀ। ਇਸ ਕਦਮ ਨਾਲ ਫਾਸ਼ੀਵਾਦੀ ਦਮਨ ਵਿਰੁੱਧ ਜੂਝਦੀਆਂ ਸੰਘਰਸ਼ਸ਼ੀਲ ਸ਼ਕਤੀਆਂ ਨੂੰ ਹੋਰ ਬਲ ਮਿਲੇਗਾ।

Advertisement
Advertisement