ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੂਰੀ ਹਸਪਤਾਲ ਤੇ ਖਾਲਸਾ ਫਾਰਮ ਵੱਲੋਂ ਤੀਆਂ ਦਾ ਮੇਲਾ 3 ਨੂੰ

ਪੰਜਾਬ ਦਾ ਪੁਰਾਤਨ ਸੱਭਿਆਚਾਰ ਤੀਆਂ ਦੇ ਤਿਉਹਾਰ ਨੂੰ ਸੁਰਜੀਤ ਰੱਖਣ ਲਈ ਸੂਰੀ ਹਸਪਤਾਲ ਬਲਾਚੌਰ ਅਤੇ ਖਾਲਸਾ ਫਾਰਮ ਬਲਾਚੌਰ ਵਾਲਿਆ ਵੱਲੋਂ ਤੀਆਂ ਦਾ ਮੇਲਾ 3 ਅਗਸਤ ਨੂੰ ਚੌਧਰੀ ਪੈਲੇਸ ਬਲਾਚੌਰ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਅਮਨਦੀਪ...
 ਤੀਆਂ ਦੇ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਿਮਰਨ ਸਹਿਜਪਾਲ, ਅਮਨਦੀਪ ਕੌਰ ਸੂਰੀ ਤੇ ਡਾ. ਭੁਪਿੰਦਰਜੀਤ ਸਿੰਘ ਸੂਰੀ।- ਫੋਟੋ: ਬਹਾਦਰਜੀਤ ਸਿੰਘ
Advertisement

ਪੰਜਾਬ ਦਾ ਪੁਰਾਤਨ ਸੱਭਿਆਚਾਰ ਤੀਆਂ ਦੇ ਤਿਉਹਾਰ ਨੂੰ ਸੁਰਜੀਤ ਰੱਖਣ ਲਈ ਸੂਰੀ ਹਸਪਤਾਲ ਬਲਾਚੌਰ ਅਤੇ ਖਾਲਸਾ ਫਾਰਮ ਬਲਾਚੌਰ ਵਾਲਿਆ ਵੱਲੋਂ ਤੀਆਂ ਦਾ ਮੇਲਾ 3 ਅਗਸਤ ਨੂੰ ਚੌਧਰੀ ਪੈਲੇਸ ਬਲਾਚੌਰ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਅਮਨਦੀਪ ਕੌਰ ਸੂਰੀ ਅਤੇ ਸਿਮਰਨ ਸਹਿਜਪਾਲ ਅਦਾਕਾਰਾ ਨੇ ਦੱਸਿਆ ਕਿ ਮੇਲੇ ਵਿੱਚ ਸ਼ਮੂਲੀਅਤ ਕਰਨ ਹਿੱਤ ਐਂਟਰੀ ਫੀਸ 500 ਰੁਪਏ ਰੱਖੀ ਗਈ ਹੈ। ਇਸ ਤੀਆਂ ਦੇ ਮੇਲੇ ਵਿੱਚ ਪੁਲੀਸ ਅਧਿਕਾਰੀ ਪ੍ਰਭਜੋਤ ਕੌਰ, ਮੀਨਾ ਕੇ ਪਵਾਰ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੀਆਂ।

Advertisement

Advertisement