Sultanpur News: ਮੰਡ ਖੇਤਰ ਵਿੱਚ ਟੁੱਟਿਆ ਤੀਜਾ ਆਰਜੀ ਬੰਨ੍ਹ ਬੱਝਾ
Sultanpur News:ਬਾਊਪੁਰ ਮੰਡ ਖੇਤਰ ਟੁੱਟਿਆ ਦੂਜਾ ਆਰਜੀ ਬੰਨ੍ਹ ਵੀ ਬੰਨ੍ਹਿਆ ਗਿਆ ਹੈ।ਇਸ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੀ ਹੈ। ਇਹ ਪਾੜ ਲਗਭਗ 50 ਫੁੱਟ ਦੇ ਕਰੀਬ ਚੌੜਾ ਸੀ। ਇਸ ਦੇ ਨਾਲ ਹੀ ਮੰਡ ਖੇਤਰ ਵਿੱਚ ਹੁਣ ਤੱਕ ਤਿੰਨ ਪਾੜ ਪੂਰੇ...
Advertisement
Sultanpur News:ਬਾਊਪੁਰ ਮੰਡ ਖੇਤਰ ਟੁੱਟਿਆ ਦੂਜਾ ਆਰਜੀ ਬੰਨ੍ਹ ਵੀ ਬੰਨ੍ਹਿਆ ਗਿਆ ਹੈ।ਇਸ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੀ ਹੈ। ਇਹ ਪਾੜ ਲਗਭਗ 50 ਫੁੱਟ ਦੇ ਕਰੀਬ ਚੌੜਾ ਸੀ। ਇਸ ਦੇ ਨਾਲ ਹੀ ਮੰਡ ਖੇਤਰ ਵਿੱਚ ਹੁਣ ਤੱਕ ਤਿੰਨ ਪਾੜ ਪੂਰੇ ਜਾ ਚੁੱਕੇ ਹਨ।
ਇਹ ਆਰਜੀ ਬੰਨ੍ਹ ਵੀ 10 ਅਗਸਤ ਦੀ ਰਾਤ ਨੂੰ ਟੁੱਟਿਆ ਗਿਆ ਸੀ ਅਤੇ ਇਸ ਦੇ ਟੁੱਟਣ ਨਾਲ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ।
Advertisement
ਇਹ ਬੰਨ੍ਹ ਵੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਟੀਮ ਨੇ ਅੱਜ ਬੰਨ੍ਹ ਦਿੱਤਾ ਹੈ। ਇਸ ਨੂੰ ਮਜ਼ਬੂਤ ਕਰਨ ਲਈ 30 ਤੋਂ ਵੱਧ ਟਰੈਕਟਰ ਅਤੇ ਦੋ ਵੱਡੀਆ ਮਸ਼ੀਨਾਂ ਲੱਗੀਆ ਹੋਈਆ ਸਨ। ਚੱਲ ਰਹੇ ਕਾਰਜਾਂ ਦਾ ਜਾਇਜਾ ਲੈਣ ਲਈ ਸੰਤ ਸੀਚੇਵਾਲ ਜੀ ਟਰੈਕਟਰ ਤੇ ਇਸ ਥਾਂ ’ਤੇ ਪਹੁੰਚੇ। ਉਨ੍ਹਾਂ ਦੂਰ ਦੁਰਾਡੇ ਤੋਂ ਮਦਦ ਲਈ ਪਹੁੰਚੇ ਟਰੈਕਟਰਾਂ ਵਾਲਿਆਂ ਦਾ ਧੰਨਵਾਦ ਕੀਤਾ।
Advertisement