ਸਕੂਲ ’ਚ ਵਿਸ਼ੇਸ਼ ਅਸੈਂਬਲੀ ਕਰਵਾਈ
ਐੱਸ ਟੀ ਐੱਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾ ਨੀਸ਼ੂ ਜੋਸ਼ੀ ਦੀ ਯੋਗ ਅਗਵਾਈ ਹੇਠ ਦਸਹਿਰੇ ’ਤੇ ਵਿਸ਼ੇਸ਼ ਅਸੈਂਬਲੀ ਕੀਤੀ। ਕਮਲਦੀਪ ਕੌਰ ਅਤੇ ਕਨਿਸ਼ਕ ਮੈਨੀ ਨੇ ਹੁਨਰਮੰਦੀ ਨਾਲ ਸਟੇਜ ਸੰਚਾਲਨ ਕੀਤਾ, ਗੈਲਿਨ ਸ਼ਰਮਾ ਨੇ ਇੱਕ ਸੋਚ-ਉਕਸਾਉਣ ਵਾਲਾ ਸੰਦੇਸ਼, ਜਪਮਨ ਸਿੰਘ...
Advertisement
ਐੱਸ ਟੀ ਐੱਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾ ਨੀਸ਼ੂ ਜੋਸ਼ੀ ਦੀ ਯੋਗ ਅਗਵਾਈ ਹੇਠ ਦਸਹਿਰੇ ’ਤੇ ਵਿਸ਼ੇਸ਼ ਅਸੈਂਬਲੀ ਕੀਤੀ। ਕਮਲਦੀਪ ਕੌਰ ਅਤੇ ਕਨਿਸ਼ਕ ਮੈਨੀ ਨੇ ਹੁਨਰਮੰਦੀ ਨਾਲ ਸਟੇਜ ਸੰਚਾਲਨ ਕੀਤਾ, ਗੈਲਿਨ ਸ਼ਰਮਾ ਨੇ ਇੱਕ ਸੋਚ-ਉਕਸਾਉਣ ਵਾਲਾ ਸੰਦੇਸ਼, ਜਪਮਨ ਸਿੰਘ ਨੇ ਸ਼ਬਦ ਸ਼ਕਤੀ, ਅਭੀਰਾਜ ਸਿੰਘ ਨੇ ਤਾਜ਼ਾ ਖ਼ਬਰਾਂ, ਹਰਵੀਨ ਕੌਰ ਦੇ ਪ੍ਰੇਰਨਾਦਾਇਕ ਭਾਸ਼ਣ ਅਤੇ ਗੁਰਮਨ ਫੋਗਲ ਦੀ ਰੂਹਾਨੀ ਕਵਿਤਾ ਪੇਸ਼ ਕੀਤੀ। ਦਿਲਮਨ ਕੌਰ, ਫ੍ਰੀਆ ਕਵੀਨ, ਗੁਰਮਨ ਕੈਂਥ, ਦ੍ਰਿਸ਼ਟੀ, ਪਰਨੀਤ ਸਿੰਘ ਅਤੇ ਅੰਮ੍ਰਿਤ ਕੌਰ ਨੇ ਪੇਸ਼ਕਾਰੀ ਦਿੱਤੀ। ਚੇਅਰਪਰਸਨ ਮਾਲਤੀ ਨੇ ਬੱਚਿਆਂ ਦਾ ਸਨਮਾਨ ਕੀਤਾ, ਜਦੋਂ ਕਿ ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਉਪਰਾਲੇ ਦੀ ਸ਼ਲਾਘਾ ਕੀਤੀ।
Advertisement
Advertisement