ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ੇਰੇ ਪੰਜਾਬ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦਾ ਗਠਨ

ਟੌਲ ਪਲਾਜ਼ਾ ਬੱਛੂਆਂ ਵਿਖੇ ਸ਼ੇਰੇ ਪੰਜਾਬ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਦੀ ਅਗਵਾਈ ਹੇਠ ਯੂਨੀਅਨ ਦਾ ਗਠਨ ਕੀਤਾ ਗਿਆ ਜਿਸ ਵਿੱਚ ਰਾਹੁਲ ਖੁੱਲਰ ( ਮੰਗਾ) ਨੂੰ ਚੇਅਰਮੈਨ, ਗੁਰਦੀਪ ਸਿੰਘ ਨੂੰ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਸੈਕਟਰੀ, ਪਰਮਿੰਦਰ...
ਸ਼ੇਰੇ ਪੰਜਾਬ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਚੁਣੇ ਗਏ ਅਹੁਦੇਦਾਰ।
Advertisement

ਟੌਲ ਪਲਾਜ਼ਾ ਬੱਛੂਆਂ ਵਿਖੇ ਸ਼ੇਰੇ ਪੰਜਾਬ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਦੀ ਅਗਵਾਈ ਹੇਠ ਯੂਨੀਅਨ ਦਾ ਗਠਨ ਕੀਤਾ ਗਿਆ ਜਿਸ ਵਿੱਚ ਰਾਹੁਲ ਖੁੱਲਰ ( ਮੰਗਾ) ਨੂੰ ਚੇਅਰਮੈਨ, ਗੁਰਦੀਪ ਸਿੰਘ ਨੂੰ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਸੈਕਟਰੀ, ਪਰਮਿੰਦਰ ਸਿੰਘ ਨੂੰ ਖਜਾਨਚੀ, ਦੀਦਾਰ ਚੰਦ ਨੂੰ ਸਹਾਇਕ ਸਕੱਤਰ, ਰੋਹਿਤ ਚੌਧਰੀ ਨੂੰ ਜਰਨਲ ਸਕੱਤਰ, ਰੋਹਿਤ ਨੂੰ ਮੁੱਖ ਸਲਾਹਕਾਰ, ਪਰਦੀਪ ਕੁਮਾਰ ਨੂੰ ਮੀਤ ਪ੍ਰਧਾਨ ਲਗਾਇਆ ਗਿਆ।

ਇਸ ਮੌਕੇ ਹਰਵਿੰਦਰਪਾਲ ਸਿੰਘ (ਸੋਨੂੰ) ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨਿਰਮਲ ਸਿੰਘ ਔਜਲਾ, ਬੀਕੇਯੂ ਲੱਖੋਵਾਲ ਦੇ ਪ੍ਰਧਾਨ ਕਾਲਾ ਚਾਹਲ, ਕਰਨੈਲ ਸਿੰਘ ਜਮੀਤਗੜ੍ਹ, ਪੰਜਾਬ ਪ੍ਰਧਾਨ ਹਰਪਾਲ ਸਿੰਘ ਮੱਕੋਵਾਲ, ਦੁਪਿੰਦਰ ਪਾਲ ਮੈਨੇਜਰ ਲਾਡੋਵਾਲ ਟੌਲ, ਭਗਵੰਤ ਸਿੰਘ ਪ੍ਰਧਾਨ ਲਾਡੋਵਾਲ ਟੌਲ, ਮਨਮੀਤ ਸਿੰਘ ਏਪੀਐਮ, ਸੁਖਪ੍ਰੀਤ ਸਿੰਘ, ਮਨਵੀਰ ਸਿੰਘ, ਬਲਵਿੰਦਰ ਸਿੰਘ (ਬਲੀ) ਹਰਿਆਣਾ, ਬਬਲੀ ਲੁਧਿਆਣਾ , ਕਮਲਜੀਤ ਬਹਿਰਾਮ ਟੌਲ ਪਲਾਜ਼ਾ ਯੂਨੀਅਨ ਪ੍ਰਧਾਨ, ਰਜਤ, ਗੁਰਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ , ਮੰਗੀ ਸਿੰਘ ਖਾਲਸਾ , ਕੁਲਦੀਪ ਸਿੰਘ ਪਿੰਡ ਪ੍ਰਧਾਨ ਬੀਕੇਯੂ ਕ੍ਰਾਂਤੀਕਾਰੀ, ਤਰਨਪ੍ਰੀਤ ਸਿੰਘ ਜਲੰਧਰ, ਰਾਜਨ ਪੰਡਤ ਗੋਰਾਇਆਂ, ਦਲਵੀਰ ਸਿੰਘ, ਸੁਖਵਿੰਦਰ ਸਿੰਘ , ਬਾਬਾ ਬੂਟਾ ਸਿੰਘ ਆਦਿ ਹਾਜ਼ਰ ਸਨ।

Advertisement

Advertisement