ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਵਣ ਕਵੀ ਦਰਬਾਰ ਕਰਵਾਇਆ

ਸਕੇਪ ਸਾਹਿਤਕ ਸੰਸਥਾ ਵੱਲੋਂ ਸਾਵਣ ਕਵੀ ਦਰਬਾਰ ਬਲੱਡ ਸੈਂਟਰ ਗੁਰੂ ਹਰਿਗੋਬਿੰਦ ਨਗਰ ਵਿੱਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ’ਚ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਜਰਨੈਲ ਸਿੰਘ ਸਾਖੀ, ਐੱਸ.ਐੱਲ. ਵਿਰਦੀ ਐਡਵੋਕੇਟ, ਬਲਦੇਵ ਰਾਜ ਕੋਮਲ ਅਤੇ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਸ਼ਾਮਲ ਹੋਏ। ਉਨ੍ਹਾਂ...
Advertisement
ਸਕੇਪ ਸਾਹਿਤਕ ਸੰਸਥਾ ਵੱਲੋਂ ਸਾਵਣ ਕਵੀ ਦਰਬਾਰ ਬਲੱਡ ਸੈਂਟਰ ਗੁਰੂ ਹਰਿਗੋਬਿੰਦ ਨਗਰ ਵਿੱਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ’ਚ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਜਰਨੈਲ ਸਿੰਘ ਸਾਖੀ, ਐੱਸ.ਐੱਲ. ਵਿਰਦੀ ਐਡਵੋਕੇਟ, ਬਲਦੇਵ ਰਾਜ ਕੋਮਲ ਅਤੇ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਵੀ ਦਰਬਾਰ ’ਚ ਤਕਰੀਬਨ ਤਿੰਨ ਦਰਜਨ ਤੋਂ ਵੱਧ ਸ਼ਾਇਰਾਂ ਨੇ ਆਪਣਾ ਕਲਾਮ ਸਰੋਤਿਆਂ ਨਾਲ ਸਾਂਝਾ ਕੀਤਾ, ਜਿਨ੍ਹਾਂ ’ਚ ਦਲਜੀਤ ਮਹਿਮੀ, ਲਵਪ੍ਰੀਤ ਸਿੰਘ ਰਾਏ, ਬਲਬੀਰ ਕੌਰ ਬੱਬੂ ਸੈਣੀ, ਜੱਸ ਸਰੋਆ, ਸਿਮਰਤ ਕੌਰ, ਸ਼ਾਮ ਸਰਗੂੰਦੀ, ਗੁਰਮੁੱਖ ਲੌਹਾਰ, ਉਕਾਰ ਸਿੰਘ, ਨਗੀਨਾ ਸਿੰਘ ਬਲੱਗਣ, ਅਸ਼ੋਕ ਟਾਂਡੀ, ਰਵਿੰਦਰ ਰਾਏ, ਗੁਰਦੀਪ ਸਿੰਘ ਉਜਾਲਾ, ਕਰਮਜੀਤ ਸਿੰਘ ਸੰਧੂ, ਲਸ਼ਕਰ ਸਿੰਘ, ਹਰਜਿੰਦਰ ਨਿਆਣਾ, ਸਾਜਣ ਚੰਬਲ, ਸੁਬੇਗ ਸਿੰਘ ਹੰਝਰਾ, ਮੋਹਨ ਆਰਟਿਸਟ ਬਲਦੇਵ ਰਾਜ ਕੋਮਲ, ਜਸਵਿੰਦਰ ਫਗਵਾੜਾ, ਸੋਹਣ ਸਿੰਘ ਭਿੰਡਰ, ਦੇਵ ਰਾਜ ਦਾਦਰ, ਗੁਰਚਾਨ ਭਾਰਤੀ, ਉਰਮਲਜੀਤ ਸਿੰਘ ਵਾਲੀਆ, ਕੈਪਟਨ ਦਵਿੰਦਰ ਜੱਸਲ, ਸੋਹਣ ਸਹਿਜਲ, ਇੰਦਰਜੀਤ ਸਿੰਘ ਵਾਸੂ, ਸੱਤਪਾਲ ਸਾਜਨ ਤੇ ਲਾਲੀ ਕਰਤਾਰਪੁਰੀ ਆਦਿ ਸ਼ਾਮਲ ਸਨ।

 

Advertisement

Advertisement