ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਇਲਾ ਵਾਹਦਪੁਰ ’ਚ ਬੂਟਿਆਂ ਦਾ ਲੰਗਰ

ਪਰਮਜੀਤ ਸਿੰਘ ਹੀਰ ਦੀ ਯਾਦ ਵਿੱਚ ਪਿੰਡ ਮੋਇਲਾ ਵਾਹਦਪੁਰ ਵਿਖੇ ਲਗਾਏ ਖੂਨ ਕੈਂਪ ਵਿੱਚ ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ ਵਲੋਂ ਖੂਨ ਦਾਨੀਆਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਮ ਲੋਕਾਂ ਲਈ ਬੂਟਿਆਂ ਦਾ ਲੰਗਰ ਲਗਾਇਆ ਗਿਆ ਬੂਟਿਆਂ ਦੀ ਮਹੱਤਤਾ...
Advertisement

ਪਰਮਜੀਤ ਸਿੰਘ ਹੀਰ ਦੀ ਯਾਦ ਵਿੱਚ ਪਿੰਡ ਮੋਇਲਾ ਵਾਹਦਪੁਰ ਵਿਖੇ ਲਗਾਏ ਖੂਨ ਕੈਂਪ ਵਿੱਚ ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ ਵਲੋਂ ਖੂਨ ਦਾਨੀਆਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਮ ਲੋਕਾਂ ਲਈ ਬੂਟਿਆਂ ਦਾ ਲੰਗਰ ਲਗਾਇਆ ਗਿਆ ਬੂਟਿਆਂ ਦੀ ਮਹੱਤਤਾ ਦੱਸਦੇ ਹੋਏ ਸਾਂਭ ਸੰਭਾਲ ਲਈ ਜਾਗਰੁਕ ਵੀ ਕੀਤਾ । ਜੀਵਨ ਜਾਗ੍ਰਿਤੀ ਦੇ ਮੈਂਬਰਾਂ ਡਾ. ਬਿੱਕਰ ਸਿੰਘ , ਸਾਬਕਾ ਤਹਿਸੀਲਦਾਰ ਸ੍ਰੀ ਹਰੀ ਲਾਲ , ਚੀਫ ਮੈਨੇਜਰ ਹਰਦੇਵ ਰਾਏ ,ਮੈਨੇਜਰ ਵਿਜੇ ਲਾਲ , ਮੈਨੇਜਰ ਬਲਵੰਤ ਸਿੰਘ , ਲੈਕਚਰਾਰ ਪਵਨ ਗੋਇਲ ਅਤੇ ਮਾਸਟਰ ਅਮਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ।

Advertisement
Advertisement