ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੜਕ ਹਾਦਸਾ ’ਚ ਮਾਂ-ਪੁੱਤ ਦੀ ਮੌਤ, ਪਿੳ-ਧੀ ਜ਼ਖ਼ਮੀ

ਜੰਮੂ ਤੋਂ ਦਿੱਲੀ ਜਾ ਰਿਹਾ ਸੀ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ !
ਹਾਦਸੇ ‘ਚ ਨੁਕਸਾਨੀ ਗਈ ਕਾਰ ਦਾ ਤਸਵੀਰ।- ਫੋਟੋ: ਸੰਦਲ
Advertisement

ਨੇੜਲੇ ਪਿੰਡ ਉੱਚੀ ਬੱਸੀ ਫੋਜ਼ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਮਾਂ-ਪੁੱਤ ਦੀ ਮੋਕੇ ‘ਤੇ ਹੀ ਮੌਤ ਹੋ ਗਈ, ਜਦੋਕਿ ਪਿੳ-ਧੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੀਰਾ ਮਿਨਹਾਸ (34) ਪਤਨੀ ਸ਼ਕਤੀ ਸਿੰਘ ਅਤੇ ਹਰਿਆਸ (5) ਪੁੱਤਰ ਸ਼ਕਤੀ ਸਿੰਘ ਵਾਸੀ ਸਾਂਬਾ (ਜੰਮੂ) ਵਜੋਂ ਹੋਈ ਹੈ।

ਗੰਭੀਰ ਜ਼ਖ਼ਮੀ ਸ਼ਕਤੀ ਸਿੰਘ (36) ਪੁੱਤਰ ਸੁਭਾਸ਼ ਸਿੰਘ ਤੇ ਉਸ ਦੀ ਧੀ ਤਮੰਨਾ (3) ਨੂੰ ਤੁਰੰਤ ਦਸੂਹਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

Advertisement

ਜਾਣਕਾਰੀ ਅਨੁਸਾਰ ਸ਼ਕਤੀ ਸਿੰਘ ਸਵਿਫਟ ਕਾਰ ‘ਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਜੰਮੂ ਤੋਂ ਦਿੱਲੀ ਜਾ ਰਿਹਾ ਸੀ।

ਪੁਲੀਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

Advertisement
Tags :
Mother and son diePunjabi TribunePunjabi Tribune Latest NewsPunjabi Tribune Newspunjabi tribune updateਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਖ਼ਬਰਾਂ
Show comments