ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਧਾਇਕਾ ਸ਼ੰਤੋਸ ਕਟਾਰੀਆ ਵੱਲੋਂ ਰਸਤੇ ਦਾ ਉਦਘਾਟਨ

ਬਹਾਦਰਜੀਤ ਸਿੰਘ ਬਲਾਚੌਰ, 13 ਜੁਲਾਈ ਸ਼ਿਵਾਲਿਕ ਦੀਆਂ ਪਹਾੜੀਆ ਵਿਚ ਸਥਿਤ ਬਾਬਾ ਜੰਬੂ ਜੀਤ ਦੇ ਧਾਰਿਮਕ ਅਸਥਾਨ ’ਤੇ 18, 19 ਤੇ 20 ਜੁਲਾਈ ਨੂੰ ਕਰਵਾਏ ਜਾ ਰਹੇ ਤਿੰਨ ਦਿਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਮੌਕੇ ਪਿੰਡ ਝੰਡੂਪੁਰ...
Advertisement

ਬਹਾਦਰਜੀਤ ਸਿੰਘ

ਬਲਾਚੌਰ, 13 ਜੁਲਾਈ

Advertisement

ਸ਼ਿਵਾਲਿਕ ਦੀਆਂ ਪਹਾੜੀਆ ਵਿਚ ਸਥਿਤ ਬਾਬਾ ਜੰਬੂ ਜੀਤ ਦੇ ਧਾਰਿਮਕ ਅਸਥਾਨ ’ਤੇ 18, 19 ਤੇ 20 ਜੁਲਾਈ ਨੂੰ ਕਰਵਾਏ ਜਾ ਰਹੇ ਤਿੰਨ ਦਿਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਮੌਕੇ ਪਿੰਡ ਝੰਡੂਪੁਰ ਤੋ ਸ਼ਿਵਾਲਿਕ ਦੀਆਂ ਪਹਾੜੀਆ ਦੇ ਵਿੱਚੋਂ ਬਾਬਾ ਜੂੰਬ ਜੀਤ ਦੇ ਧਾਰਮਿਕ ਅਸਥਾਨ ਨੂੰ ਪਿੰਡ ਤੋਂ ਆਉਣ ਜਾਣ ਵਾਲੇ ਕੱਚੇ ਰਸਤੇ ਨੂੰ ਪਿੰਡ ਝੰਡੂਪੁਰ ਨਿਵਾਸੀ, ਨੌਜਵਾਨ ਸਭਾ ਤੇ ਪਰਵਾਸੀ ਪੰਜਾਬੀਆਂ ਵੱਲੋਂ ਕੰਕਰੀਟ ਦਾ ਬਣਾਉਣ ਦੀ ਸੇਵਾ ਕੀਤੀ ਗਈ ਹੈ,ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਪਿੰਡ ਦੇ ਹੋਰ ਵਿਕਾਸ ਕਾਰਜਾਂ ਨੂੰ ਕਰਾਉਣ ਦਾ ਵੀ ਵਿਸ਼ਵਾਸ਼ ਦਿਵਾਿੲਆ ਗਿਆ। ਇਸ ਮੌਕੇ ਸਰਪੰਚ ਦਰਸ਼ਨਾ ਦੇਵੀ,ਪਵਨ ਕੁਮਾਰ ਰੀਠੂ,ਨਾਰੇਸ਼ ਕੁਮਾਰ ਨੀਟਾ, ਹੁਸਨ ਬੂਥਗੜ੍ਹ, ਸੁੱਚਾ ਬੂਥਗੜ੍ਹ, ਸੇਠੀ ਕਟਾਰੀਆ ਮਾਲੇਵਾਲ, ਵਿੱਕੀ ਮਾਲੇਵਾਲ, ਪ੍ਰਧਾਨ ਹੁਸਨ ਲਾਲ, ਨੀਕੂ ਭਗਤ ਜੀ, ਸਾਬਕਾ ਥਾਣੇਦਾਰ ਰੋਸ਼ਨ ਲਾਲ ਕਿਸਾਣਾ, ਹਰਮੇਸ਼ ਲਾਲ, ਕਾਲਾ ਮਹੈਸ਼ੀ, ਸੁਰਿੰਦਰ ਪਾਲ, ਰਾਹੁਲ ਫੌਜੀ, ਗੋਪੀ ਕਨੇਡਾ, ਅਰੁਣ ਚੇਲਾ, ਅਜੈ ਭਾਟੀਆ, ਸੰਜੈ ਕੁਮਾਰ, ਵਿਸ਼ਾਲ ਭਾਟੀਆ, ਬੀਰਬਲ, ਰਾਮਪਾਲ, ਰੋਹਿਤ ਕੁਮਾਰ, ਹੈਪੀ, ਮਨੀ, ਲਾਡੀ, ਪ੍ਰਿਸ, ਬਿੰਦਰ ਕੁਮਾਰ, ਹਰਜਿੰਦਰ ਭਾਟੀਆ, ਪੰਕਜ ਕਿਸਾਣਾ, ਮੋਹਿਤ, ਕਰਨ ਹਾਜ਼ਰ ਸਨ।

Advertisement