ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਲ ਪਲੇਅ ਮੁਕਾਬਲੇ ’ਚ ਗੁਰਸਹਿਜ ਨੇ ਮੱਲ ਮਾਰੀ

ਗਰੇਡ ਤੀਸਰੀ ਦੇ ਵਿਦਿਆਰਥੀ ਗੁਰਸਹਿਜ ਸਿੰਘ ਨੇ ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ, ਗੁਰਾਇਆ ਦਾ ਨਾਮ ਰੌਸ਼ਨ ਕਰਦਿਆਂ ਸਹੋਦਿਆ ਇੰਟਰਸਕੂਲ ਰੋਲ ਪਲੇਅ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ‘ਜਦੋਂ ਅਜਾਇਬਘਰ ਜੀਵੰਤ ਹੋ ਜਾਂਦੇ ਹਨ’ ਵਿਸ਼ੇ ’ਤੇ ਆਧਾਰਿਤ ਇਸ ਮੁਕਾਬਲੇ ਵਿੱਚ 36...
ਗੁਰਸਹਿਜ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਆਰਤੀ ਸੋਬਤੀ ਅਤੇ ਅਧਿਆਪਕ।
Advertisement
ਗਰੇਡ ਤੀਸਰੀ ਦੇ ਵਿਦਿਆਰਥੀ ਗੁਰਸਹਿਜ ਸਿੰਘ ਨੇ ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ, ਗੁਰਾਇਆ ਦਾ ਨਾਮ ਰੌਸ਼ਨ ਕਰਦਿਆਂ ਸਹੋਦਿਆ ਇੰਟਰਸਕੂਲ ਰੋਲ ਪਲੇਅ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ‘ਜਦੋਂ ਅਜਾਇਬਘਰ ਜੀਵੰਤ ਹੋ ਜਾਂਦੇ ਹਨ’ ਵਿਸ਼ੇ ’ਤੇ ਆਧਾਰਿਤ ਇਸ ਮੁਕਾਬਲੇ ਵਿੱਚ 36 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਗੁਰਸਹਿਜ ਨੇ ਭਗਵਾਨ ਬੁੱਧ ਦਾ ਰੂਪ ਧਾਰਿਆ। ਇਸ ਸਫਲਤਾ ਪਿੱਛੇ ਮਿਸ ਵੰਦਨਾ ਅਤੇ ਮਿਸ ਸ਼ਿੰਕੀ ਦੀ ਰਹਿਨੁਮਾਈ ਅਤੇ ਮਿਹਨਤ ਸ਼ਲਾਘਾਯੋਗ ਹੈ। ਪ੍ਰਿੰਸੀਪਲ ਆਰਤੀ ਸੋਬਤੀ ਨੇ ਗੁਰਸਹਿਜ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਸ ਦੇ ਜਜ਼ਬੇ ਅਤੇ ਆਤਮਵਿਸ਼ਵਾਸ ਦੀ ਸਰਾਹਨਾ ਕੀਤੀ।

Advertisement
Advertisement
Show comments