ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Deport from USA: ਅਮਰੀਕਾ ਵਿੱਚੋਂ ਕੱਢੇ ਪੰਜਾਬੀਆਂ ਵਿੱਚ 14 ਦੋਆਬੇ ਨਾਲ ਸਬੰਧਤ

ਹਤਿੰਦਰ ਮਹਿਤਾ ਜਲੰਧਰ, 5 ਫਰਵਰੀ ਅਮਰੀਕਾ ਵਿਚੋਂ ਕੱਢੇ ਭਾਰਤੀ ਅੱਜ ਅੰਮਿ੍ਤਸਰ ਪਹੁੰਚ ਗਏ ਹਨ, ਉਨ੍ਹਾਂ ਵਿਚੋਂ 14 ਦੋਆਬੇ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਵਿੱਚੋਂ ਚਾਰ ਜਲੰਧਰ, ਛੇ ਕਪੂਰਥਲਾ, ਦੋ ਹੁਸ਼ਿਆਰਪੁਰ ਅਤੇ ਦੋ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ ) ਦੇ ਹਨ।...
Advertisement

ਹਤਿੰਦਰ ਮਹਿਤਾ

ਜਲੰਧਰ, 5 ਫਰਵਰੀ

Advertisement

ਅਮਰੀਕਾ ਵਿਚੋਂ ਕੱਢੇ ਭਾਰਤੀ ਅੱਜ ਅੰਮਿ੍ਤਸਰ ਪਹੁੰਚ ਗਏ ਹਨ, ਉਨ੍ਹਾਂ ਵਿਚੋਂ 14 ਦੋਆਬੇ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਵਿੱਚੋਂ ਚਾਰ ਜਲੰਧਰ, ਛੇ ਕਪੂਰਥਲਾ, ਦੋ ਹੁਸ਼ਿਆਰਪੁਰ ਅਤੇ ਦੋ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ ) ਦੇ ਹਨ। ਇਨ੍ਹਾਂ ਦੇ ਪਰਿਵਾਰਕ ਮੈਬਰ ਇਨ੍ਹਾਂ ਨੂੰ ਲੈਣ ਲਈ ਗਏ ਹੋਏ ਹਨ।

Advertisement
Show comments