ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਐੱਮਏ ਰਾਕੇਸ਼ ਭੱਲਾ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ

 ਐੱਸਐੱਮਐੱਲ ਇਸੁਜ਼ੂ ਲਿਮਿਟਡ ਦੇ ਮੁੱਖ ਵਿੱਤੀ ਅਧਿਕਾਰੀ ਸੀਐੱਮਏ ਰਾਕੇਸ਼ ਭੱਲਾ ਨੂੰ ਭਾਰਤੀ ਉਦਯੋਗ ਸੰਘ ਵੱਲੋਂ ਵੱਕਾਰੀ “ਸੀਐੱਫਓ ਆਫ ਦਿ ਈਅਰ 2024-25 ਐਕਸੀਲੈਂਸ ਇਨ ਟਰਨਅਰਾਊਂਡ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਰੋਨਾ ਮਹਾਮਾਰੀ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਕੇ ਕੰਪਨੀ ਵੱਲੋਂ...
ਸੀਐੱਮਏ ਰਾਕੇਸ਼ ਭੱਲਾ ਪੁਰਸਕਾਰ ਨਾਲ।
Advertisement

 ਐੱਸਐੱਮਐੱਲ ਇਸੁਜ਼ੂ ਲਿਮਿਟਡ ਦੇ ਮੁੱਖ ਵਿੱਤੀ ਅਧਿਕਾਰੀ ਸੀਐੱਮਏ ਰਾਕੇਸ਼ ਭੱਲਾ ਨੂੰ ਭਾਰਤੀ ਉਦਯੋਗ ਸੰਘ ਵੱਲੋਂ ਵੱਕਾਰੀ “ਸੀਐੱਫਓ ਆਫ ਦਿ ਈਅਰ 2024-25 ਐਕਸੀਲੈਂਸ ਇਨ ਟਰਨਅਰਾਊਂਡ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਰੋਨਾ ਮਹਾਮਾਰੀ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਕੇ ਕੰਪਨੀ ਵੱਲੋਂ 2024-25 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਬਦਲੇ ਹੈਦਰਾਬਾਦ ਵਿੱਚ ਸਮਾਗਮ ਦੌਰਾਨ ਦਿੱਤਾ ਗਿਆ। ਭੱਲਾ ਨੇ ਇਹ ਸਨਮਾਨ ਪੂਰੇ ਐੱਸਐੱਮਐੱਲ ਪਰਿਵਾਰ ਨੂੰ ਸਮਰਪਿਤ ਕੀਤਾ ਤੇ  ਕਿਹਾ ਕਿ ਐੱਸਐੱਮਐੱਲ ਪਰਿਵਾਰ ਇਸ ਪੁਰਸਕਾਰ ਦਾ ਹੱਕਦਾਰ ਹੈ।  -ਪੱਤਰ ਪ੍ਰੇਰਕ

Advertisement

Advertisement
Show comments