ਸੀਐੱਮਏ ਰਾਕੇਸ਼ ਭੱਲਾ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ
                     ਐੱਸਐੱਮਐੱਲ ਇਸੁਜ਼ੂ ਲਿਮਿਟਡ ਦੇ ਮੁੱਖ ਵਿੱਤੀ ਅਧਿਕਾਰੀ ਸੀਐੱਮਏ ਰਾਕੇਸ਼ ਭੱਲਾ ਨੂੰ ਭਾਰਤੀ ਉਦਯੋਗ ਸੰਘ ਵੱਲੋਂ ਵੱਕਾਰੀ “ਸੀਐੱਫਓ ਆਫ ਦਿ ਈਅਰ 2024-25 ਐਕਸੀਲੈਂਸ ਇਨ ਟਰਨਅਰਾਊਂਡ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਰੋਨਾ ਮਹਾਮਾਰੀ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਕੇ ਕੰਪਨੀ ਵੱਲੋਂ...
                
        
        
    
                 Advertisement 
                
 
            
        ਐੱਸਐੱਮਐੱਲ ਇਸੁਜ਼ੂ ਲਿਮਿਟਡ ਦੇ ਮੁੱਖ ਵਿੱਤੀ ਅਧਿਕਾਰੀ ਸੀਐੱਮਏ ਰਾਕੇਸ਼ ਭੱਲਾ ਨੂੰ ਭਾਰਤੀ ਉਦਯੋਗ ਸੰਘ ਵੱਲੋਂ ਵੱਕਾਰੀ “ਸੀਐੱਫਓ ਆਫ ਦਿ ਈਅਰ 2024-25 ਐਕਸੀਲੈਂਸ ਇਨ ਟਰਨਅਰਾਊਂਡ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਰੋਨਾ ਮਹਾਮਾਰੀ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਕੇ ਕੰਪਨੀ ਵੱਲੋਂ 2024-25 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਬਦਲੇ ਹੈਦਰਾਬਾਦ ਵਿੱਚ ਸਮਾਗਮ ਦੌਰਾਨ ਦਿੱਤਾ ਗਿਆ। ਭੱਲਾ ਨੇ ਇਹ ਸਨਮਾਨ ਪੂਰੇ ਐੱਸਐੱਮਐੱਲ ਪਰਿਵਾਰ ਨੂੰ ਸਮਰਪਿਤ ਕੀਤਾ ਤੇ ਕਿਹਾ ਕਿ ਐੱਸਐੱਮਐੱਲ ਪਰਿਵਾਰ ਇਸ ਪੁਰਸਕਾਰ ਦਾ ਹੱਕਦਾਰ ਹੈ। -ਪੱਤਰ ਪ੍ਰੇਰਕ
                 Advertisement 
                
 
            
        
                 Advertisement 
                
 
            
         
 
             
            