ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਕਾਸ ਕਾਰਜਾਂ ਲਈ ਚੈੱਕ ਭੇਟ

 ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਬਲਾਕ ਬਲਾਚੌਰ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ 1.02 ਕਰੋੜ ਰੁਪਏ ਦੇ ਚੈੱਕ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਕੇ ਵਿਕਾਸ  ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ...
ਵਿਧਾਇਕਾ ਸੰਤੋਸ਼ ਕਟਾਰੀਆ ਵਿਕਾਸ ਕਾਰਜਾਂ ਲਈ ਚੈੱਕ ਭੇਟ ਕਰਦੇ ਹੋਏ। -ਫੋਟੋ: ਬਹਾਦਰਜੀਤ ਸਿੰਘ
Advertisement

 ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਬਲਾਕ ਬਲਾਚੌਰ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ 1.02 ਕਰੋੜ ਰੁਪਏ ਦੇ ਚੈੱਕ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਕੇ ਵਿਕਾਸ  ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਪਿੰਡ ਟੌਂਸਾ 1.50 ਲੱਖ, ਰਾਮਨਗਰ 2 ਲੱਖ, ਜੀਓਵਾਲ 2 ਲੱਖ, ਲੰਬੂਆਂ 2 ਲੱਖ, ਬੀੜ ਕਾਠਗੜ੍ਹ 9 ਲੱਖ, ਜੱਟਪੁਰ ਸੈਦਗਾਮਾ 5.50 ਲੱਖ , ਟੁੰਡੇਵਾਲ 5 ਲੱਖ, ਨੀਲੇਵਾੜੇ 1 ਲੱਖ, ਰੂਹਣੋਂ (ਜੋਗੇਵਾਲ )3 ਲੱਖ, ਟਕਾਰਲਾ 9 ਲੱਖ, ਮਾਜਰਾ 4 ਲੱਖ , ਆਦੋਆਣਾ 2 ਲੱਖ , ਏਡੀਬੀ ਬੇਲਾ ਤਾਜੋਵਾਲ 2 ਲੱਖ, ਲਾਲਪੁਰ ਟੱਪਰੀਆਂ 2 ਲੱਖ, ਨਵਾਂ ਪਿੰਡ ਟੱਪਰੀਆਂ 2 ਲੱਖ, ਉਧਨੋਵਾਲ 1 ਲੱਖ , ਰੱਤੇਵਾਲ 4.50 ਲੱਖ , ਉਧਨਵਾਲ ਖੁਰਦ 2 ਲੱਖ, ਮਣਸੇਵਾਲ 4 ਲੱਖ ਆਦਿ ਪਿੰਡਾਂ ਲਈ ਚੈੱਕ ਦਿੱਤੇ। 

 

Advertisement

Advertisement
Show comments