ਚੇਅਰਮੈਨ ਸੰਜੀਵ ਵਾਸਲ ਦਾ ਸਨਮਾਨ
ਇੱਥੇ ਸਿੱਖਿਆ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਬਦਲੇ ਵਾਸਲ ਐਜ਼ੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਨੂੰ ‘ਏਸ਼ੀਆ ਵਨ’ ਮੈਗਜ਼ੀਨ ਵੱਲੋਂ ‘ਐਜ਼ੂਕੇਸ਼ਨ ਵਿਜ਼ਨਰੀ ਆਫ ਦਿ ਯਿਅਰ-2025’ ਅਤੇ ‘ਕਮਿੱਟਮੈਂਟ ਟੂ ਐਕਸੀਲੈਂਸ ਇਨ ਐਜ਼ੂਕੇਸ਼ਨ-2025 ਐਵਾਰਡਾਂ ਨਾਲ ਸਨਮਾਨਿਆ ਗਿਆ ਹੈ। ਵਾਸਲ ਨੂੰ ਇਹ ਵੱਕਾਰੀ...
Advertisement
ਇੱਥੇ ਸਿੱਖਿਆ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਬਦਲੇ ਵਾਸਲ ਐਜ਼ੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਨੂੰ ‘ਏਸ਼ੀਆ ਵਨ’ ਮੈਗਜ਼ੀਨ ਵੱਲੋਂ ‘ਐਜ਼ੂਕੇਸ਼ਨ ਵਿਜ਼ਨਰੀ ਆਫ ਦਿ ਯਿਅਰ-2025’ ਅਤੇ ‘ਕਮਿੱਟਮੈਂਟ ਟੂ ਐਕਸੀਲੈਂਸ ਇਨ ਐਜ਼ੂਕੇਸ਼ਨ-2025 ਐਵਾਰਡਾਂ ਨਾਲ ਸਨਮਾਨਿਆ ਗਿਆ ਹੈ। ਵਾਸਲ ਨੂੰ ਇਹ ਵੱਕਾਰੀ ਐਵਾਰਡ ਦੁਬਈ ’ਚ ਕਰਵਾਏ ਸਨਮਾਨ ਸਮਾਰੋਹ ਵਿੱਚ ਮਾਲਦੀਵ ਦੇ ਰਾਜਦੂਤ ਮਹਾਮਹਿਮ ਮੁਹੰਮਦ ਹੁਸੈਨ ਸ਼ਰੀਫ ਵੱਲੋਂ ਸੌਂਪੇ ਗਏ। ਇਸ ਪ੍ਰਾਪਤੀ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ ਵਾਸਲ, ਵਾਇਸ ਪ੍ਰੈਜ਼ੀਡੈਂਟ ਈਨਾ ਵਾਸਲ, ਡਾਇਰੈਕਟਰ ਅਦਿੱਤੀ ਵਾਸਲ ਅਤੇ ਸੀਈ.ੳ ਰਾਘਵ ਵਾਸਲ ਨੇ ਸੰਜੀਵ ਵਾਸਲ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।
Advertisement
Advertisement