ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਣਿਤ ਪ੍ਰੀਖਿਆ ’ਚ ਕੈਂਬਰਿਜ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

77 ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤੇ
ਐੱਸਓਐੱਫ ਗਣਿਤ ਪ੍ਰੀਖਿਆ ਦੇ ਜੇਤੂਆਂ ਨਾਲ ਪ੍ਰਿੰਸੀਪਲ ਓ.ਪੀ. ਗੁਪਤਾ। -ਫੋਟੋ: ਸੰਦਲ
Advertisement

ਭਗਵਾਨ ਦਾਸ ਸੰਦਲ

ਦਸੂਹਾ, 1 ਮਈ

Advertisement

ਇੱਥੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਐੱਸ.ਓ.ਐੱਫ. ਗਣਿਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਓ.ਪੀ. ਗੁਪਤਾ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਪਹਿਲੀ ਜਮਾਤ ਦੇ ਗੁਰਸਿਮਰਨ ਸਿੰਘ, ਕੁੰਜਵੀ ਸਿੱਬਾ, ਸੰਚਿਤ ਕੁਮਾਰ, ਸਮਰੱਥ ਚੀਮਾ, ਸਮਾਇਰਾ ਠਾਕੁਰ, ਅਸ਼ਮੀਤ ਕੌਰ, ਆਦਿਵ ੳਹਰੀ, ਬਾਨਪ੍ਰੀਤ ਕੌਰ, ਕ੍ਰਿਸ਼ਨੇ ਮੈਨੀ ਅਤੇ ਮ੍ਰਿਦੁਲ, ਦੂਸਰੀ ਜਮਾਤ ਦੇ ਅਰਮਾਨ ਰਾਜਪੂਤ, ਅੰਸ਼ਨੂਰ ਕੌਰ, ਆਦਵਿਕ ਚੋਧਰੀ, ੳਜਸ ਠਾਕੁਰ, ਮੰਨਤ ਕੌਰ, ਗੋਰੰਗੀ ਜੁਲਕਾ ਤੇ ਨਵਰਾਜ ਸਿੰਘ ਨੇ ਗੋਲਡ ਮੈਡਲ ਆਫ ਐਕਸੀਲੈਂਸ ਹਾਸਲ ਕੀਤਾ ਹੈ। ਇਸੇ ਤਰ੍ਹਾਂ ਤੀਸਰੀ ਜਮਾਤ ਦੇ ਭਵਨੂਰ ਸਿੰਘ, ਕੁਸ਼ ਗਰੋਵਰ, ਬਿੰਦਾ ਬੱਧਣ, ਮਨਸੀਰਤ ਕੌਰ, ਆਰਟੋਹੀ, ਰੇਆਂਸ ਮੈਨੀ, ਅਭੈਵੀਰ ਸਿੰਘ, ਹਲਲੀਨ ਕੌਰ ਤੇ ਗੋਰਿਕਾ ਸਿੰਘ ਨੇ ਗੋਲਡ ਮੈਡਲ ਆਫ ਐਕਸੀਲੈਂਸ ਅਤੇ ਗੁਰਫਤਿਹਵੀਰ ਸਿੰਘ ਨੇ ਗੋਲਡ ਆਫ ਡਿਸਟਿੰਕਸ਼ਨ ਹਾਸਲ ਕੀਤਾ ਹੈ। ਇਸ ਤਰ੍ਹਾਂ ਨੌਵੀਂ ਜਮਾਤ ਤੱਕ ਦੇ 77 ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਹੈ। ਵਾਸਲ ਐਜੂਕੇਸ਼ਨ ਗਰੁੱਪ ਦੇ ਪ੍ਰਧਾਨ ਕੇ.ਕੇ ਵਾਸਲ, ਚੇਅਰਮੈਨ ਸੰਜੀਵ ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀਈਓ ਰਾਘਵ ਵਾਸਲ ਤੇ ਡਾਇਰੈਕਟਰ ਅਦਿੱਤੀ ਨੇ ਇਸ ਉਪਲੱਬਧੀ ’ਤੇ ਜੇਤੂਆਂ ਨੂੰ ਵਧਾਈ ਦਿੱਤੀ।

Advertisement