ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਸਲਾ, ਡਰੱਗ ਮਨੀ ਤੇ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ

ਇਥੇ ਡੀ ਐੱਸ ਪੀ ਸ਼ਾਹਕੋਟ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੌਕੀ ਤਲਵੰਡੀ ਸੰਘੇੜਾ ਦੇ ਇੰਚਾਰਜ ਬੂਟਾ ਰਾਮ ਨੇ ਗਸ਼ਤ ਦੌਰਾਨ ਮਨੀਸ਼ ਕੁਮਾਰ ਉਰਫ ਲਵਲੀ ਵਾਸੀ ਢੰਡੋਵਲ ਨੂੰ ਇਕ ਪਿਸਤੌਲ (ਦੇਸੀ ਕੱਟਾ), 1 ਰੌਂਦ, 25 ਹਜ਼ਾਰ ਰੁਪਏ ਦੀ ਡਰੱਗ...
Advertisement

ਇਥੇ ਡੀ ਐੱਸ ਪੀ ਸ਼ਾਹਕੋਟ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੌਕੀ ਤਲਵੰਡੀ ਸੰਘੇੜਾ ਦੇ ਇੰਚਾਰਜ ਬੂਟਾ ਰਾਮ ਨੇ ਗਸ਼ਤ ਦੌਰਾਨ ਮਨੀਸ਼ ਕੁਮਾਰ ਉਰਫ ਲਵਲੀ ਵਾਸੀ ਢੰਡੋਵਲ ਨੂੰ ਇਕ ਪਿਸਤੌਲ (ਦੇਸੀ ਕੱਟਾ), 1 ਰੌਂਦ, 25 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 10 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸ ਐੱਚ ਓ ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ, ਏ ਐੱਸ ਆਈ ਜਗਤਾਰ ਸਿੰਘ ਅਤੇ ਏ ਐੱਸ ਆਈ ਬੂਟਾ ਰਾਮ ਮੌਜੂਦ ਸਨ।

Advertisement

Advertisement
Show comments