ਜਲਾਲਪੁਰ ’ਚ ਸਾਲਾਨਾ ਜੋੜ ਮੇਲਾ
ਪਿੰਡ ਜਲਾਲਪੁਰ ਵਿੱਚ ਬਾਬਾ ਗੁਰਦਿੱਤਾ ਦਾਸ ਦੇ ਅਸਥਾਨ ’ਤੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਭੋਗ ਉਲਪਰੰਤ ਇੰਟਰਨੈਸ਼ਨਲ ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ,ਮੁੱਖ ਸੰਚਾਲਕ ਭਾਈ ਅਵਤਾਰ ਸਿੰਘ ਅਤੇ ਭਾਈ ਜਸਪਾਲ ਸਿੰਘ ਬਘੌਰਾ ਵਾਲਿਆਂ ਨੇ...
Advertisement
ਪਿੰਡ ਜਲਾਲਪੁਰ ਵਿੱਚ ਬਾਬਾ ਗੁਰਦਿੱਤਾ ਦਾਸ ਦੇ ਅਸਥਾਨ ’ਤੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਭੋਗ ਉਲਪਰੰਤ ਇੰਟਰਨੈਸ਼ਨਲ ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ,ਮੁੱਖ ਸੰਚਾਲਕ ਭਾਈ ਅਵਤਾਰ ਸਿੰਘ ਅਤੇ ਭਾਈ ਜਸਪਾਲ ਸਿੰਘ ਬਘੌਰਾ ਵਾਲਿਆਂ ਨੇ ਕੀਰਤਨ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੌਰਾਨ ਲਖਵਿੰਦਰ, ਕਮਲ, ਹਰੀ ਸਿੰਘ ਰੱਕੜਾਂ ਬੇਟ, ਬਾਲੂ ਸਿੰਘ ਪਨਿਆਲੀ, ਹਰਪਾਲ ਸਿੰਘ ਬੱਛੂਆਂ, ਮਨਦੀਪ ਸਿੰਘ ਭੱਲਾ ਬੇਟ, ਬਲਵਿੰਦਰ ਸਿੰਘ ਨੰਬਰਦਾਰ, ਡਾ ਪਵਨ ਕਮਲ, ਕਿਸ਼ਨ ਪਨਿਆਲੀ, ਰਾਮ ਚੰਦਰ, ਕਮਲਜੀਤ, ਧਰੁਵ, ਅਰਮਾਨ, ਧਰਮਪਾਲ, ਮਨੀ ਸਿੰਘ, ਸਨਦੀਪ ਸਿੰਘ, ਹਰਜਿੰਦਰ ਸਿੰਘ, ਮਦਨ ਸਿੰਘ ਮੁਸਾਫਿਰ, ਬਲਕਾਰ ਸਿੰਘ, ਯੁਵਰਾਜ ਸਿੰਘ ਯੂਵੀ, ਤਰਸੇਮ ਸਿੰਘ ਰਾਏ ਅਤੇ ਜਸਪ੍ਰੀਤ ਸਿੰਘ ਰਾਏ ਹਾਜ਼ਰ ਸਨ।
Advertisement