ਇਸ਼ਤਿਹਾਰੀ: ਸਕੂਲ ’ਚ ਸਾਲਾਨਾ ਮੁਫ਼ਤ ਮੈਡੀਕਲ ਜਾਂਚ ਕੈਂਪ
ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਇਕ ਰੋਜ਼ਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ। ਮੁੱਖ ਪ੍ਰਬੰਧਕ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਦੀ ਅਗਵਾਈ ਵਿੱਚ ਲਾਏ ਕੈਂਪ ਦਾ ਉਦਘਾਟਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਨੇ ਕੀਤਾ। ਕੈਂਪ ਵਿੱਚ...
Advertisement
ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਇਕ ਰੋਜ਼ਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ। ਮੁੱਖ ਪ੍ਰਬੰਧਕ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਦੀ ਅਗਵਾਈ ਵਿੱਚ ਲਾਏ ਕੈਂਪ ਦਾ ਉਦਘਾਟਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਨੇ ਕੀਤਾ। ਕੈਂਪ ਵਿੱਚ ਡਾ. ਪ੍ਰਮੋਦ ਮਹਿੰਦਰ, ਡਾ. ਰੋਬਿਨ ਖੋਖਰ, ਡਾ. ਛਵੀ ਪਰਾਸ਼ਰ ਦੀ ਟੀਮ ਸੇਵਾਵਾਂ ਦਿੰਦਿਆਂ 200 ਦੇ ਕਰੀਬ ਲੋਕਾਂ ਦੀ ਮੈਡੀਕਲ ਜਾਂਚ ਕਰਕੇ ਦਵਾਈਆਂ ਦਿੱਤੀਆਂ। ਇਸ ਮੌਕੇ ਹਰਭਜਨ ਕੌਰ, ਬਲਵਿੰਦਰ ਕੌਰ ਮਾਰਸ਼ਲ, ਕੁਲਵਿੰਦਰ ਕੌਰ ਮਾਰਸ਼ਲ, ਗਣੇਸ਼ ਦੋਸਾਂਝ, ਕੁਲਵੰਤ ਸਿੰਘ ਸੋਨੂ, ਸੰਦੀਪ ਸਿੰਘ ਖਾਲਸਾ ਅਤੇ ਬਲਦੇਵ ਰਾਜ ਮਿਆਣੀ ਮੌਜੂਦ ਸਨ।
Advertisement