ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੂਰ ਵਸੇਂਦੇ ਸੱਜਣ ਸਾਡੇ… ਸਾਡੇ ਨਵੇਂ ਕਾਲਮ

‘ਦੇਸੋਂ ਦੂਰ ਸਿਰਜਣ ਭੋਇੰ’ ਕਾਲਮ ਲਈ ਲੇਖਕ ਆਪਣੀ ਲੇਖਣੀ ਬਾਰੇ 1500 ਤੋਂ 2000 ਸ਼ਬਦਾਂ ਤੱਕ ਦੀ ਰਚਨਾ ਭੇਜ ਸਕਦੇ ਹਨ। ਆਪਣੀ ਰਚਨਾ ਨਾਲ ਤੁਸੀਂ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਦੇ ਟਾਈਟਲ ਦੀਆਂ ਫੋਟੋਆਂ ਅਤੇ ਆਪਣੀ ਫੋਟੋ ਭੇਜੋ ਜੋ ਚੰਗੀ ਕੁਆਲਿਟੀ ਦੀਆਂ ਹੋਣ।...
Advertisement

‘ਦੇਸੋਂ ਦੂਰ ਸਿਰਜਣ ਭੋਇੰ’ ਕਾਲਮ ਲਈ ਲੇਖਕ ਆਪਣੀ ਲੇਖਣੀ ਬਾਰੇ 1500 ਤੋਂ 2000 ਸ਼ਬਦਾਂ ਤੱਕ ਦੀ ਰਚਨਾ ਭੇਜ ਸਕਦੇ ਹਨ। ਆਪਣੀ ਰਚਨਾ ਨਾਲ ਤੁਸੀਂ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਦੇ ਟਾਈਟਲ ਦੀਆਂ ਫੋਟੋਆਂ ਅਤੇ ਆਪਣੀ ਫੋਟੋ ਭੇਜੋ ਜੋ ਚੰਗੀ ਕੁਆਲਿਟੀ ਦੀਆਂ ਹੋਣ। ਤੁਸੀਂ ਆਪਣੀਆਂ ਰਚਨਾਵਾਂ parvas@tribunemail.com ’ਤੇ ਭੇਜ ਸਕਦੇ ਹੋ।

ਵਿਦੇਸ਼ ਰਹਿੰਦੇ ਪੰਜਾਬੀ ਇਨ੍ਹਾਂ ਕਾਲਮਾਂ ਵਿੱਚ ‘ਮੇਰਾ ਪਰਵਾਸ ਤਜਰਬਾ’, ‘ਮੈਂ ਪਰਵਾਸ ਕਿਉਂ ਕੀਤਾ’ ਅਤੇ ‘ਪਰਵਾਸ ਦੀ ਅਭੁੱਲ ਯਾਦ’ ਪਾਠਕਾਂ ਨਾਲ ਸਾਂਝੀ ਕਰ ਸਕਦੇ ਹਨ। ਇਸ ਲਈ ਸ਼ਬਦ ਸੀਮਾ 500 ਤੋਂ 1500 ਸ਼ਬਦਾਂ ਤਕ ਹੈ। ਤੁਸੀਂ ਆਪਣੀਆਂ ਰਚਨਾਵਾਂ parvas@tribunemail.com ’ਤੇ ਭੇਜ ਸਕਦੇ ਹੋ।

Advertisement

Advertisement