204.40 ਮੀਟਰ ਤੱਕ ਪਹੁੰਚਿਆ ਪਾਣੀ, ਚੇਤਾਵਨੀ ਦੇ ਨਿਸ਼ਾਨ 204.50 ਤੋਂ ਥੋੜ੍ਹੀ ਦੂਰ
204.40 ਮੀਟਰ ਤੱਕ ਪਹੁੰਚਿਆ ਪਾਣੀ, ਚੇਤਾਵਨੀ ਦੇ ਨਿਸ਼ਾਨ 204.50 ਤੋਂ ਥੋੜ੍ਹੀ ਦੂਰ
ਕੈਂਪਸ ’ਚ ਸਫ਼ਾਈ ਬਣਾਈ ਰੱਖਣ ਤੇ ਹਿੰਸਾ ਰੋਕਣ ਲਈ ਜਾਰੀ ਕੀਤੇ ਨਵੇਂ ਨਿਯਮ
ਰੱਖੜੀ ਮੌਕੇ ਪਿਆ ਭਾਰੀ ਮੀਂਹ, ਸੜਕਾਂ ’ਤੇ ਲੱਗੇ ਜਾਮ
ਕੁਝ ੳੁਡਾਣਾਂ ਰੱਦ ਵੀ ਕਰਨੀਆਂ ਪੲੀਆਂ; ਕੌਮੀ ਰਾਜਧਾਨੀ ਵਿਚ ਪਿਆ ਭਾਰੀ ਮੀਂਹ
ਪ੍ਰਧਾਨ ਮੰਤਰੀ ਨੇ ਵਧਾਈ ਸੰਦੇਸ਼ ਦੀ ਵੀਡੀਓ ਐਕਸ ’ਤੇ ਕੀਤੀ ਸਾਂਝੀ
ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਪਏ ਮੀਂਹ ਮਗਰੋਂ ਦੱਖਣ-ਪੂਰਬੀ ਦਿੱਲੀ ਵਿੱਚ ਜੈਤਪੁਰ ਦੇ ਹਰੀ ਨਗਰ ਇਲਾਕੇ ਵਿੱਚ ਕੰਧ ਡਿੱਗਣ ਕਾਰਨ ਦੋ ਬੱਚਿਆਂ ਅਤੇ ਦੋ ਔਰਤਾਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ। ਮੰਦਰ ਦੀ ਕੰਧ ਅਚਾਨਕ ਡਿੱਗ ਗਈ ਜਿਸ ਕਾਰਨ...
ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਪੁਰਾਣੇ ਰੇਲਵੇ ਪੁਲ 'ਤੇ ਅੱਜ ਸਵੇਰੇ 9 ਵਜੇ 204.40 ਮੀਟਰ ਤੱਕ ਪਹੁੰਚ ਗਿਆ, ਜੋ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ...
ਮੁੱਖ ਮੰਤਰੀ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ;ਰੇਸਤਰਾਂ ਦੇ ਪ੍ਰਬੰਧਕਾਂ ਨੇ ਮੁਆਫ਼ੀ ਮੰਗੀ
ਸਾਬਕਾ ਮੁੱਖ ਮੰਤਰੀ ਨੇ ਬਿੱਲ ਨੂੰ ਭਾਜਪਾ ਦੇ ਵੱਡੇ ਦੋਸਤਾਂ ਲਈ ਲਾਭਦਾਇਕ ਦੱਸਿਆ
ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਸਰਕਾਰ ਨੂੰ ਸੰਸਦ ਵਿੱਚ ਕੀਤੀ ਅਪੀਲ
ਇਸ ਵਰ੍ਹੇ ਵਪਾਰ ਵਿੱਚ ਵੱਡਾ ਵਾਧਾ ਹੋਣ ਦੀ ਉਮੀਦ
ਹੜ੍ਹ ਦੇ ਹਾਲਾਤ ਨਾਲ ਨਜਿੱਠਣ ਲਈ ਸਾਰੀਆਂ ਸਬੰਧਤ ਏਜੰਸੀਆਂ ਨੂੰ ਅਲਰਟ ਜਾਰੀ ਚੌਕਸ ਕੀਤਾ
ਬੀਤੇ ਫਰਵਰੀ ਵਿਚ ਪੇਸ਼ ਕੀਤੇ ਗਏ ਬਿਲ ਵਿਚ ਸਿਲੈਕਟ ਕਮੇਟੀ ਵੱਲੋਂ ਸਿਫ਼ਾਰਸ਼ਸ਼ੁਦਾ ਸੁਝਾਵਾਂ ਨੂੰ ਸ਼ਾਮਲ ਕਰ ਕੇ Income Tax Bill ਦਾ ਨਵਾਂ ਸੰਸਕਰਣ ਕੀਤਾ ਜਾਵੇਗਾ ਪੇਸ਼
ਕੇਂਦਰ ਨੇ ਤਿੰਨ ਵਿਵਾਦਮੲੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਮੇਂ ਐਮਐਸਪੀ ਬਾਰੇ ਅਜਿਹਾ ਪੈਨਲ ਬਣਾੳੁਣ ਦਾ ਵਾਅਦਾ ਕੀਤਾ ਸੀ
ਜਸਟਿਸ ਜੇਬੀ ਪਾਰਦੀਵਾਲਾ ਦੀ ਅਗਵਾਈ ਵਾਲੇ ਬੈਂਚ ਨੇ 4 ਅਗਸਤ ਦੇ ਆਪਣੇ ਬੇਮਿਸਾਲ ਹੁਕਮਾਂ ੳੁਤੇ ਮੁੜ ਵਿਚਾਰ ਕਰਨ ਲਈ CJI ਬੀਆਰ ਗਵਈ ਭੇਜੀ ਲਿਖਤੀ ਦਰਖ਼ਾਸਤ ਤੋਂ ਬਾਅਦ ਕੀਤਾ ਫ਼ੈਸਲਾ
ਵਿਦਿਆਰਥਣਾਂ ਤੇ ਮੁੱਖ ਮੰਤਰੀ ਨੇ ਇੱਕ ਦੂਜੇ ਦੇ ਗੁੱਟ ’ਤੇ ਬੰਨ੍ਹੀਆਂ ਰੱਖੜੀਆਂ
ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਹਰ ਘੰਟੇ ਛੱਡਿਆ ਜਾ ਰਿਹਾ 50,000 ਕਿੳੂਸ ਤੋਂ ਵੱਧ ਪਾਣੀ
ਭਾਰਤ ਮੰਡਪਮ ਵਿੱਚ ਬੀਤੇ ਦਿਨ ਸ਼ੁਰੂ ਹੋਏ ਦਿੱਲੀ ਪੁਸਤਕ ਮੇਲਾ ਵਿੱਚ ਦਿੱਲੀ ਸਰਕਾਰ ਦੀਆਂ ਪੰਜਾਂ ਅਕਾਦਮੀਆਂ ਵੱਲੋਂ ਸਟਾਲ ਲਗਾਏ ਗਏ ਹਨ। ਇਨ੍ਹਾਂ ਵਿੱਚੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਟਾਲ ਨੂੰ ਰਲਿਆ ਮਿਲਿਆ ਹੁੰਗਾਰਾ ਮਿਲ ਰਿਹਾ ਹੈ। ਅਕਾਦਮੀ ਵੱਲੋਂ ਆਪਣੇ ਸਟਾਲ ਉੱਪਰ...
ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਕੀਤੀ ਸ਼ਿਰਕਤ
ਕਾਂਗਰਸ ਪ੍ਰਧਾਨ ਵੱਲੋਂ ਰਾਹੁਲ ਦੇ ‘ਵੋਟ ਧੋਖਾਧੜੀ’ ਦੇ ਦੋਸ਼ ਦਾ ਸਮਰਥਨ
ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ NCERT ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ (NEP) ਤਹਿਤ ਆਪਣੀਆਂ ਪਾਠ ਪੁਸਤਕਾਂ ਬਾਰੇ ਪ੍ਰਾਪਤ ਫੀਡਬੈਕ ਦੀ ਜਾਂਚ ਕਰਨ ਲਈ ਇੱਕ ਮਾਹਿਰ ਕਮੇਟੀ ਸਥਾਪਤ ਕੀਤੀ ਹੈ। ਹਾਲਾਂਕਿ, ਅਧਿਕਾਰੀਆਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਪੈਨਲ ਖਾਸ...
ਨਿਆਂਇਕ ਅਧਿਕਾਰੀ ਰਮੇਸ਼ ਕੁਮਾਰੀ ਦੇ ਨਾਮ ਨੂੰ ਮਿਲੀ ਪ੍ਰਵਾਨਗੀ
ਟਰੰਪ ਵੱਲੋਂ ਭਾਰਤ 'ਤੇ ਵਾਧੂ ਟੈਰਿਫ ਲਗਾਉਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸਖ਼ਤ ਰੁਖ਼
ਵੀਰਵਾਰ ਨੂੰ ਦਿੱਲੀ ’ਚ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਨਦੀ ਦਾ ਪਾਣੀ 204.88 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ 204.50 ਮੀਟਰ ਦੇ ਚੇਤਾਵਨੀ ਪੱਧਰ ਨੂੰ ਪਾਰ ਕਰ ਗਿਆ। ਅਧਿਕਾਰੀਆਂ ਅਨੁਸਾਰ, ਸੰਭਾਵਿਤ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਾਵਧਾਨੀ...
ਬੁੱਧਵਾਰ ਨੂੰ ਦਿੱਲੀ ਪਹੁੰਚਣ ਵਾਲੀਆਂ ਬਹੁਤ ਸਾਰੀਆਂ ਲੰਬੀ ਦੂਰੀ ਦੀਆਂ ਰੇਲਗੱਡੀਆਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਸਨ। ਦਿੱਲੀ ਪਹੁੰਚਣ ਵਿੱਚ ਦੇਰੀ ਕਾਰਨ ਬਹੁਤ ਸਾਰੀਆਂ ਰੇਲਗੱਡੀਆਂ ਦੇ ਰਵਾਨਗੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਆਨੰਦ ਵਿਹਾਰ ਟਰਮੀਨਲ-ਪੂਰਨੀਆ ਕੋਰਟ ਸਪੈਸ਼ਲ...
ਬਾਹਰੀ ਦਿੱਲੀ ਦੇ ਆਜ਼ਾਦਪੁਰ ਮੰਡੀ ਵਿੱਚ ਮੋਬਾਈਲ ਫੋਨ ਖੋਹਣ ਦੀ ਵਾਰਦਾਤ ਵਾਪਰੀ। ਜਦੋਂ ਇੱਕ ਮਜ਼ਦੂਰ ਵੱਲੋਂ ਇਸ ਵਾਰਦਾਤ ਦਾ ਵਿਰੋਧ ਕੀਤਾ ਗਿਆ ਤਾਂ ਉਸ ਨੂੰ ਇਹ ਕਰਨਾ ਬਹੁਤ ਮਹਿੰਗਾ ਪੈ ਗਿਆ। ਮੁਲਜ਼ਮ ਨੇ ਮਜ਼ਦੂਰ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ...
ਭ੍ਰਿਸ਼ਟਾਚਾਰ ਮਾਮਲੇ ’ਚ ਰਾਹਤ ਮਿਲਣ ਮਗਰੋਂ, ਨਵਾਂ ਵਿਵਾਦ ਛਿੜਿਆ
ਡਿਜੀਟਲ ਯੁੱਗ ’ਚ ਵੀ ਕਿਤਾਬਾਂ ਪੜ੍ਹਨ ਦਾ ਜਨੂੰਨ ਬਰਕਰਾਰ: ਮੁੱਖ ਮੰਤਰੀ