ਦਿੱਲੀ ਦੇ ਗੁਰਦੁਆਰਾ ਸੀਸ ਗੰਜ ਤੋਂ ਆਨੰਦਪੁਰ ਸਾਹਿਬ ਤੱਕ ਕੱਢੀ ਜਾਵੇਗੀ ਯਾਤਰਾ
ਦਿੱਲੀ ਦੇ ਗੁਰਦੁਆਰਾ ਸੀਸ ਗੰਜ ਤੋਂ ਆਨੰਦਪੁਰ ਸਾਹਿਬ ਤੱਕ ਕੱਢੀ ਜਾਵੇਗੀ ਯਾਤਰਾ
ਕੇਂਦਰੀ ਦਿੱਲੀ ਦੇ ਦਰਿਆਗੰਜ ਵਿੱਚ ਸਦਭਾਵਨਾ ਪਾਰਕ ਨੇੜੇ ਬੁੱਧਵਾਰ ਨੂੰ ਇੱਕ ਇਮਾਰਤ ਡਿੱਗਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਸਦਭਾਵਨਾ ਪਾਰਕ ਨੇੜੇ ਇੱਕ ਇਮਾਰਤ ਡਿੱਗ ਗਈ, ਜਿਸ ਵਿੱਚ ਜ਼ੁਬੈਰ, ਗੁਲਸਾਗਰ ਅਤੇ ਤੌਫੀਕ ਸਮੇਤ ਤਿੰਨ...
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲੇ ਕਰਨ ਵਾਲੇ ਦੀ ਮਾਂ
ਪੁਲੀਸ ਤੇ ਹੰਗਾਮੀ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਵਿੱਢੀ
ਹਮਲਾਵਰ ਦੀ ਪਛਾਣ ਰਾਜਕੋਟ ਦੇ 41 ਸਾਲਾ ਰਾਜੇਸ਼ ਖੀਮਜੀ ਵਜੋਂ ਹੋਈ
ਦਿੱਲੀ ਪੁਲੀਸ ਨੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਅਤੇ ਸਟੇਸ਼ਨ ਦੀਆਂ ਕੰਧਾਂ ’ਤੇ ਇਤਰਾਜ਼ਯੋਗ ਚਿੱਤਰ ਬਣਾਉਣ ਦੇ ਦੋਸ਼ ਹੇਠ ਦੋ ਸ਼ੱਕੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਸ਼ਿਕਾਇਤ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਵੱਲੋਂ ਦਰਜ...
ਰਾਜਧਾਨੀ ਦਿੱਲੀ ਦੇ ਦੋ ਵੱਖ-ਵੱਖ ਇਲਾਕਿਆਂ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਪੁਲੀਸ ਨੇ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾ ਮਾਮਲਾ ਬਾਹਰੀ ਦਿੱਲੀ ਦੇ ਅਸ਼ੋਕ ਵਿਹਾਰ ਥਾਣਾ ਖੇਤਰ ਦੇ ਵਜ਼ੀਰਪੁਰ ਇੰਡਸਟਰੀਅਲ ਏਰੀਆ...
ਸਥਾਨਕ ਪੁਲੀਸ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਭਾਰਤ ਮੌਸਮ ਵਿਭਾਗ ਨੇ ਮੰਗਲਵਾਰ, 19 ਅਗਸਤ ਨੂੰ ਕੌਮੀ ਰਾਜਧਾਨੀ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਸ਼ਾਮ ਨੂੰ ਚੇਤਾਵਨੀ ਜਾਰੀ ਕੀਤੀ ਅਤੇ ਕਿਹਾ ਕਿ ਦੱਖਣੀ ਪੂਰਬੀ ਦਿੱਲੀ, ਪੂਰਬੀ ਦਿੱਲੀ,...
ਯਮੁਨਾ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਰਾਜਧਾਨੀ ਦੇ ਯਮੁਨਾ ਬਜ਼ਾਰ ਅਤੇ ਨੇੜਲੇ ਇਲਾਕਿਆਂ ਵਿੱਚ ਪਾਣੀ ਵੜ ਗਿਆ ਹੈ। ਪਾਣੀ ਭਰਨ ਕਾਰਨ ਲੋਕਾਂ ਨੂੰ ਆਪਣੇ ਘਰ ਛੱਡਣ, ਘਰਾਂ ਦੀਆਂ ਛੱਤਾਂ ’ਤੇ ਚੜ੍ਹਨ ਜਾਂ ਅਸਥਾਈ ਤੰਬੂਆਂ ਵਿੱਚ ਰਹਿਣ ਲਈ ਮਜਬੂਰ...
ਸੁਪਰੀਮ ਕੋਰਟ ਨੇ ਸਾਬਕਾ ਕਾਂਗਰਸ ਸੰਸਦ ਮੈਂਬਰ ਵਾਈ ਐੱਸ ਵਿਵੇਕਾਨੰਦ ਰੈਡੀ ਦੇ ਕਤਲ ਮਾਮਲੇ ਦੇ ਇੱਕ ਦੋਸ਼ੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈ ਐਸ ਜਗਨ ਮੋਹਨ ਰੈਡੀ ਦੇ ਚਾਚਾ ਵਿਵੇਕਾਨੰਦ ਮਾਰਚ 2019 ਵਿੱਚ ਕਡਾਪਾ...
ਰਾਹੁਲ ਗਾਂਧੀ ਬਿਨਾਂ ਸ਼ਰਤ ਮੁਆਫ਼ੀ ਮੰਗੇ: ਭਾਜਪਾ ਆਈਟੀ ਵਿਭਾਗ ਇੰਚਾਰਜ ਅਮਿਤ ਮਾਲਵੀਆ
ਕਾਂਗਰਸ ਪ੍ਰਧਾਨ ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ ਉਮੀਦਵਾਰ ਦੇ ਨਾਂ ਨੂੰ ਦਿੱਤਾ ਗਿਆ ਅੰਤਿਮ ਰੂਪ
ਬੰਬ ਦੀ ਧਮਕੀ ਮਿਲਣ ਮਗਰੋਂ ‘ਆਪ’ ਦੇ ਕੌਮੀ ਕਨਵੀਨਰ ਨੇ ਭਾਜਪਾ ਸਰਕਾਰ ’ਤੇ ਸੇਧੇ ਨਿਸ਼ਾਨੇ
ਸੁਪਰੀਮ ਕੋਰਟ ਨੇ ਸੋਮਵਾਰ ਨੂੰ NHAI ਨੂੰ ਪੁੱਛਿਆ ਕਿ ਜੇਕਰ ਕੇਰਲ ਦੇ ਤ੍ਰਿਸੂਰ ’ਚ 65 ਕਿਲੋਮੀਟਰ ਦੇ ਹਾਈਵੇਅ ਦੀ ਦੂਰੀ ਤੈਅ ਕਰਨ ਵਿੱਚ ਯਾਤਰੀਆਂ ਨੁੂੰ 12 ਘੰਟੇ ਲੱਗਦੇ ਹਨ, ਤਾਂ ਉਨ੍ਹਾਂ ਨੂੰ 150 ਰੁਪਏ ਦਾ ਟੌਲ ਕਿਉਂ ਅਦਾ ਕਰਨਾ ਚਾਹੀਦਾ...
ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਅਮਲ ਵਿਚ ਲਿਆਂਦੀ ਗੲੀ ਕਾਰਵਾੲੀ
ਦਿੱਲੀ ’ਚ ਸੋਮਵਾਰ ਸਵੇਰੇ 7 ਵਜੇ ਯਮੁਨਾ 204.80 ਮੀਟਰ ਦੇ ਨਿਸ਼ਾਨ ’ਤੇ ਪੁੱਜੀ
ਸਕੂਲ ਅਥਾਰਿਟੀਜ਼ ਨੇ ਇਹਤਿਅਾਤ ਵਜੋਂ ਸਕੂਲ ਖਾਲੇ ਕਰਵਾਏ; ਪੁਲੀਸ, ਬੰਬ ਨਕਾਰਾ ਦਸਤੇ ਤੇ ਸੂਹੀਆ ਕੁੱਤਿਆਂ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ
ਭਾਜਪਾ ਸੰਸਦੀ ਬੋਰਡ ਦੀ ਮਨਜ਼ੂਰੀ ਮਗਰੋਂ ਨੱਢਾ ਨੇ ਨਾਮ ਦਾ ਐਲਾਨ ਕੀਤਾ
ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਚੋਣ ਕਮਿਸ਼ਨ ਨੂੰ ਦਿੱਤੇ ਸੀ ਹੁਕਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ-ਐਨਸੀਆਰ ਵਿੱਚ ਲਗਭਗ 11,000 ਕਰੋੜ ਰੁਪਏ ਦੇ ਦੋ ਵੱਡੇ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਦਵਾਰਕਾ ਐਕਸਪ੍ਰੈਸਵੇਅ ਦੇ 10.1 ਕਿਲੋਮੀਟਰ ਦਿੱਲੀ ਸੈਕਸ਼ਨ ਅਤੇ ਅਰਬਨ ਐਕਸਟੈਂਸ਼ਨ ਰੋਡ-II (ਯੂਈਆਰ-II) ਦੇ ਅਲੀਪੁਰ-ਦੀਚਾਓਂ ਕਲਾਂ ਹਿੱਸੇ ਨੂੰ ਅੱਜ ਰੋਹਿਣੀ ਵਿੱਚ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਕਰੇਗਾ ਮੁਲਾਕਾਤ; ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਹਵਾਈ ਅੱਡੇ ’ਤੇ ਕੀਤਾ ਸਵਾਗਤ
ਐਲਵੀਸ਼ ਯਾਦਵ ਨੇ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨੂੰ ਉਤਸ਼ਾਹਿਤ ਕਰਕੇ ਬਹੁਤ ਸਾਰੇ ਘਰ ਤਬਾਹ ਕੀਤੇ: ਗੈਂਗ
ਪੁਲੀਸ ਵੱਲੋਂ ਮੁਲਜ਼ਮ ਡਰਾੲੀਵਰ ਗ੍ਰਿਫ਼ਤਾਰ; ਵੈਗਨ ਆਰ ਜ਼ਬਤ ਤੇ 29,500 ਦਾ ਹੋਇਆ ਚਲਾਨ
ਝਾਰਖੰਡ ਦੇ ਸਿੱਖਿਆ ਮੰਤਰੀ ਰਾਮਦਾਸ ਸੋਰੇਨ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਦੇਹ ਅੱਜ ਸਵੇਰੇ ਰਾਂਚੀ ਲਿਆਂਦੀ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਝਾਰਖੰਡ ਮੁਕਤੀ ਮੋਰਚਾ (JMM) ਨੇਤਾ ਦੀ ਦੇਹ ਦਿੱਲੀ ਤੋਂ ਰਾਂਚੀ...
BJP ਸੰਸਦੀ ਬੋਰਡ ਦੀ ਮੀਟਿੰਗ ਭਲਕੇ; 21 ਤੱਕ ਭਰੀ ਜਾ ਸਕੇਗੀ ਨਾਮਜ਼ਦਗੀ
9 ਜ਼ਖ਼ਮੀਆਂ ਨੂੰ ਇਲਾਜ ਲੲੀ ਏਮਸ ਦੇ ਟਰੌਮਾ ਸੈਂਟਰ ਤੇ ਇਕ ਨੂੰ ਐੱਲਐੱਨਜੇ ਹਸਪਤਾਲ ਦਾਖ਼ਲ ਕਰਵਾਇਆ
ਪ੍ਰੋਗਰਾਮ ਵਿੱਚ 2500 ਵਿਦਿਆਰਥੀਆਂ ਨੇ ਲਿਆ ਹਿੱਸਾ