ਖਾਲਸਾ ਸਮਾਚਾਰ ਦਾ ‘ਡਾ. ਨੇਕੀ ਵਿਸ਼ੇਸ਼ ਅੰਕ’ ਰਿਲੀਜ਼
ਖਾਲਸਾ ਸਮਾਚਾਰ ਦਾ ‘ਡਾ. ਨੇਕੀ ਵਿਸ਼ੇਸ਼ ਅੰਕ’ ਰਿਲੀਜ਼
ਗਵਰਨਰ ਨੇ ਪੁਲੀਸ ਅਧਿਕਾਰੀਆਂ ਨੂੰ ਥਾਣਿਆਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਗਵਾਹੀ ਦੇਣ ਦੀ ਦਿੱਤੀ ਆਗਿਆ
1984 ਦੇ ਸਿੱਖ ਕਤਲੇਆਮ ਪੀੜਤ 121 ਪਰਿਵਾਰਾਂ ਦੇ ਜੀਆਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ
‘ਅਾਪ’ ਦੇ ਸੂਬਾਈ ਪ੍ਰਧਾਨ ਦੇ ਘਰ ’ਤੇ ਛਾਪਾ ਝੂਠਾ ਮਾਮਲਾ ਕਰਾਰ
ਕਈ ਥਾਈਂ ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
ਦਿੱਲੀ ਹਾਈ ਕੋਰਟ ਨੇ ਅੱਜ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੂੰ ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਮਾਨ ਚੋਣ ਨਿਸ਼ਾਨ ਅਲਾਟ ਕਰਨ ਸਬੰਧੀ ਇੱਕ ਰਾਜਨੀਤਕ ਪਾਰਟੀ ਦੀ ਪਟੀਸ਼ਨ ’ਤੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤਾ ਹੈ। ਜਸਟਿਸ ਮਿਨੀ ਪੁਸ਼ਕਰਨਾ ਨੇ ਇਹ ਨਿਰਦੇਸ਼...
ਦਿੱਲੀ ਐੱਨਸੀਆਰ ’ਚ 13 ਥਾਵਾਂ ’ਤੇ ਛਾਪੇ ਜਾਰੀ; ‘ਆਪ’ ਨੇ ਛਾਪਿਆਂ ਨੂੰ ‘ਧਿਆਨ ਭਟਕਾੳੂ’ ਕਾਰਵਾਈ ਦੱਸਿਆ
ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਅਾਸੀ ਵੱਲੋਂ ਜੰਤਰ ਮੰਤਰ ’ਤੇ ਮਹਾਪੰਚਾਇਤ
‘ਆਪ’ ਨੇ ਭਾਜਪਾ ’ਤੇ ਕੇਜਰੀਵਾਲ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਲਾਏ
ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਕੇਂਦਰ ਸਰਕਾਰ ਨੂੰ ਬੰਬਈ ਹਾਈ ਕੋਰਟ ਦੇ ਮੁੱਖ ਜੱਜ ਅਲੋਕ ਅਰਾਧੇ ਅਤੇ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਵਿਪੁਲ ਮਨੂਭਾਈ ਪੰਚੋਲੀ ਦੇ ਨਾਵਾਂ ਦੀ ਸਿਫਾਰਸ਼ ਸੁਪਰੀਮ ਕੋਰਟ ਦੇ ਜੱਜਾਂ ਦੇ ਰੂਪ ’ਚ ਤਰੱਕੀ ਲਈ ਕੀਤੀ।...
ਜੰਤਰ ਮੰਤਰ ’ਤੇ ਮਹਾਪੰਚਾਇਤ ਨੂੰ ਕੀਤਾ ਸੰਬੋਧਨ
ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਦਿੱਲੀ ਦੇ ਡਾਬਰੀ ਇਲਾਕੇ ਵਿੱਚ ਇੱਕ ਔਰਤ ਦਾ ਗਲਾ ਘੁੱਟ ਕੇ ਕਥਿਤ ਤੌਰ 'ਤੇ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਨਾਲੀ ਵਿੱਚ ਸੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਇੱਕ...
ਗਰੇਟਰ ਨੋਇਡਾ ਵਿੱਚ ਕਥਿਤ ਤੌਰ ’ਤੇ ਦਾਜ ਦੀ ਮੰਗ ਨੂੰ ਲੈ ਕੇ ਜ਼ਿੰਦਾ ਸਾੜ ਦਿੱਤੀ ਗਈ ਨਿੱਕੀ ਭਾਟੀ ਦੇ ਸਹੁਰੇ ਅਤੇ ਭਣੋਈਏ ਨੂੰ ਪੁਲੀਸ ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਸਤਵੀਰ...
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸਾਰੇ ਉੱਚ ਸਿੱਖਿਆ ਸੰਸਥਾਨਾਂ ਨੂੰ 2025 ਦੇ ਅਕਾਦਮਿਕ ਸੈਸ਼ਨ ਤੋਂ ਸਿਹਤ ਸੰਭਾਲ ਅਤੇ ਸਹਾਇਕ ਵਿਸ਼ਿਆਂ ਜਿਵੇਂ ਮਨੋਵਿਗਿਆਨ ਅਤੇ ਪੋਸ਼ਣ ਇਨ੍ਹਾਂ ਵਿਸ਼ਿਆਂ ਦੇ ਓਪਨ ਅਤੇ ਡਿਸਟੈਂਸ ਲਰਨਿੰਗ ਜਾਂ ਆਨਲਾਈਨ ਮੋਡ ਰਾਹੀਂ ਪ੍ਰੋਗਰਾਮਾਂ ਦੀ ਪੇਸ਼ਕਸ਼ ਬੰਦ ਕਰਨ...
ਅਦਾਕਾਰਾ ਸ਼ਰਧਾ ਕਪੂਰ ਨੇ ਮਜ਼ੇਦਾਰ ਅੰਦਾਜ਼ ਵਿੱਚ ਮੰਗੀ ਮਦਦ
ਡਰਾਫਟ ਵੋਟਰ ਸੂਚੀ ’ਤੇ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਸਿਰਫ਼ ਅੱਠ ਦਿਨ ਬਾਕੀ
ਪਰਿਵਾਰ ’ਤੇ ਦਾਜ ਲਈ ਨੂੰਹ ਦੀ ਹੱਤਿਆ ਦਾ ਦੋਸ਼; ਪਤੀ ਗ੍ਰਿਫ਼ਤਾਰ
ਸ਼ੈਲਟਰ ਘਰਾਂ ’ਚ ਕੁੁੱਤਿਅਾਂ ’ਤੇ ਤਸ਼ੱਦਦ ਕਰਨ ਦੇ ਦੋਸ਼
ਇਥੇ ਸੀਆਈਐੱਸਐੱਫ ਨੇ ਸ਼ਨਿਚਰਵਾਰ ਨੂੰ ਸੰਸਦ ਭਵਨ ਦੇ ਬਾਹਰੋਂ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਸੀਆਈਐੱਸਐੱਫ ਨੇ ਕਾਬੂ ਕੀਤੇ 20 ਸਾਲਾ ਸ਼ੱਕੀ ਵਿਅਕਤੀ ਨੂੰ ਪੁੱਛ-ਪੜਤਾਲ ਲਈ ਪੁਲੀਸ ਦੇ ਹਵਾਲੇ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਵਿਅਕਤੀ...
ਮੁਲਜ਼ਮਾਂ ਕੋਲੋਂ ਪਿਸਤੌਲ ਅਤੇ ਕਾਰਤੂਸਾਂ ਸਣੇ ਮੋਟਰਸਾੲੀਕਲ ਵੀ ਜ਼ਬਤ ਕੀਤਾ
ਦਿੱਲੀ ਪੁਲੀਸ ਨੇ ਟੀਵੀ ਸੀਰੀਅਲ ਦੇ ਨਿਰਮਾਤਾ ਤੇ ਨਿਰਦੇਸ਼ਕ ਬਣ ਕੇ ਅਦਾਕਾਰੀ ਦੀ ਚਾਹਣਾ ਰੱਖਣ ਵਾਲੇ ਲੋਕਾਂ ਨੂੰ ਠੱਗਣ ਦੇ ਦੋਸ਼ ਹੇਠ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਸੀਪੀ ਅਮਿਤ ਗੋਇਲ ਨੇ ਦੱਸਿਆ ਕਿ ਲਖਨਊ ਨਿਵਾਸੀ ਤਰੁਣ ਸ਼ੇਖਰ ਸ਼ਰਮਾ (32)...
ਇਥੇ ਯਮੁਨਾ ਨਦੀ ਵਿੱਚ ਵਧਦੇ ਪਾਣੀ ਦੇ ਪੱਧਰ ਕਾਰਨ ਜ਼ਿਲ੍ਹਾ ਮੈਜਿਸਟ੍ਰੇਟ (ਪੂਰਬੀ) ਵੱਲੋਂ ਮਯੂਰ ਵਿਹਾਰ ਖੇਤਰ ਵਿੱਚ ਹੜ੍ਹ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਕੌਮੀ ਰਾਜਧਾਨੀ ਵਿੱਚ ਯਮੁਨਾ ਨਦੀ ਸ਼ੁੱਕਰਵਾਰ ਨੂੰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਗਦੀ ਰਹੀ। ਸ਼ੁੱਕਰਵਾਰ ਨੂੰ...
ਤ੍ਰਿਣਮੂਲ ਕਾਂਗਰਸ ਨੇ ਸਪੀਕਰ ਓਮ ਬਿਰਲਾ ਨੂੰ ਲਿਖਿਆ ਪੱਤਰ; ‘ਸਖ਼ਤ’ ਕਾਰਵਾੲੀ ਦੀ ਮੰਗ
ਵਿਦੇਸ਼ ਮੰਤਰੀ ਵੱਲੋਂ ਅਮਰੀਕੀ ਟੈਕਸਾਂ ਦੀ ਨਿਖੇਧੀ
ਫ਼ੈਸਲੇ ਨਾਲ ਆਵਾਰਾ ਕੁੱਤਿਆਂ ਦੀ ਗਿਣਤੀ ਹੋਵੇਗੀ ਕੰਟਰੋਲ: ਮੇਨਕਾ ਗਾਂਧੀ
ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਦਿੱਤੀ ਸੀ ਚੁਣੌਤੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਸ਼ਹੀਦਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਕਵੀ ਦਰਬਾਰ’ ਭਲਕੇ 23 ਅਗਸਤ ਨੂੰ...
ਲੋਕਾਂ ਨੂੰ ਹੁੰਮਸ ਭਰੀ ਗ਼ਰਮੀ ਤੋਂ ਮਿਲੀ ਰਾਹਤ ; ਮੌਸਮ ਵਿਭਾਗ ਨੇ ਬੱਦਲਵਾਈ ਰਹਿਣ ਦੀ ਸੰਭਾਵਨਾ ਜਤਾਈ
ਹਮਲੇ ਮਗਰੋਂ ਦਿੱਲੀ ਦੀ ਮੁੱਖ ਮੰਤਰੀ ਮੁੜ ਸਰਗਰਮ; ਗਾਂਧੀ ਨਗਰ ਮਾਰਕੀਟ ’ਚ ਕਰਵਾਏ ਪ੍ਰੋਗਰਾਮ ’ਚ ਹੋਈ ਸ਼ਾਮਲ