ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਾਸ ਟਿੱਪਣੀ

  • ਸੁਖਦੇਵ ਸਿੰਘ ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ਲਈ ਵੋਟਾਂ 20 ਨਵੰਬਰ 2024 ਨੂੰ ਪੈਣੀਆਂ ਹਨ। ਚੋਣਾਂ ਆਮ ਤੌਰ ’ਤੇ ਰਾਜਨੀਤਕ ਨੇਤਾਵਾਂ ਲਈ ਆਪਣੇ ਲੋਕ ਪੱਖੀ...

    Tribune News Service
    16 Nov 2024
  • ਜੂਲੀਓ ਰਿਬੇਰੋ ਜਦੋਂ ਸਲਮਾਨ ਰਸ਼ਦੀ ਦਾ ਪਹਿਲਾ ਨਾਵਲ ‘ਮਿਡਨਾਈਟ’ਸ ਚਿਲਡਰਨ’ ਛਪ ਕੇ ਆਇਆ ਤਾਂ ਮੈਂ ਇਹ ਖਰੀਦ ਲਿਆ। ਮੈਨੂੰ ਇਹ ਪੜ੍ਹਨਯੋਗ ਨਾ ਲੱਗਿਆ! ਉਸ ਤੋਂ ਬਾਅਦ ਰਸ਼ਦੀ ਨੇ 21 ਨਾਵਲ ਲਿਖੇ ਪਰ ਮੈਨੂੰ ਉਸ ਦੀ ਲਿਖਣ ਸ਼ੈਲੀ ਪਸੰਦ ਨਾ ਹੋਣ...

    Tribune News Service
    15 Nov 2024
  • ਡਾ. ਗੁਰਿੰਦਰ ਕੌਰ ਵਾਡੀਆ ਇੰਸਟੀਚਿਊਟ ਆਫ਼ ਹਿਮਾਲੀਅਨ ਜੁਆਲੋਜੀ, ਦੇਹਰਾਦੂਨ ਦੇ ਵਿਗਿਆਨੀਆਂ ਦੇ ਇੱਕ ਅਧਿਐਨ ਅਨੁਸਾਰ ਗਲੋਬਲ ਵਾਰਮਿੰਗ, ਗਰੀਨ ਹਾਊਸ ਗੈਸਾਂ ਅਤੇ ਬਲੈਕ ਕਾਰਬਨ ਦੀ ਵਧਦੀ ਨਿਕਾਸੀ ਕਾਰਨ ਉੱਤਰਾਖੰਡ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਅਧਿਐਨ ਅਨੁਸਾਰ ਹਿਮਾਲੀਅਨ ਖੇਤਰ...

    Tribune News Service
    14 Nov 2024
  • ਅਵਿਜੀਤ ਪਾਠਕ ਮੈਂ ਕਾਰ ਖਰੀਦਣ ਦੀ ਆਪਣੀ ਖਾਹਿਸ਼ ਦੱਬ ਲਈ ਹੈ ਤੇ ਹੁਣ ਜਦੋਂ ਕਦੇ ਮੈਂ ਬਾਹਰ ਜਾਂਦਾ ਹਾਂ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦਾ ਰਹਿੰਦਾ ਹਾਂ। ਮੈਂ ਤੁਰਨ ਫਿਰਨ ਦਾ ਸ਼ੁਕੀਨ ਹਾਂ ਅਤੇ ਇਹ ਦੇਖ ਕੇ ਮੈਨੂੰ ਚੰਗਾ ਅਹਿਸਾਸ...

    Tribune News Service
    12 Nov 2024
  • Advertisement
  • ਅਸ਼ਵਨੀ ਕੁਮਾਰ ਲੋਕਰਾਜ ਦੇ ਕਦੇ ਨਾ ਖ਼ਤਮ ਹੋਣ ਵਾਲੇ ਉਤਸਵ ਵਿੱਚ ਚੋਣਾਂ ਦੇ ਇੱਕ ਹੋਰ ਗੇੜ ਦਾ ਐਲਾਨ ਹੋ ਗਿਆ ਹੈ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਵੀ ਸ਼ਾਮਿਲ ਹਨ। ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਚੋਣਾਂ ਵਿੱਚ...

    Tribune News Service
    12 Nov 2024
  • ਜਯੋਤੀ ਮਲਹੋਤਰਾ ਵ੍ਹਾਈਟ ਹਾਊਸ ’ਚ ਡੋਨਲਡ ਟਰੰਪ ਦੀ ਵਾਪਸੀ ਅਮਰੀਕਾ ’ਚ ਬਿਲਕੁਲ ਉਸੇ ਤਰ੍ਹਾਂ ਦਾ ਜਜ਼ਬਾ ਪੈਦਾ ਕਰ ਰਹੀ ਹੈ ਜਿਸ ਤਰ੍ਹਾਂ ਦਾ ਭਾਰਤ ਅੰਦਰ ਪਿਛਲੇ ਇੱਕ ਦਹਾਕੇ ਦੌਰਾਨ ਹਰ ਵਾਰ ਨਰਿੰਦਰ ਮੋਦੀ ਦੀ ਸੱਤਾ ’ਚ ਵਾਪਸੀ ਨਾਲ ਪੈਦਾ ਹੋਇਆ...

    Tribune News Service
    11 Nov 2024
  • ਰਣਜੀਤ ਸਿੰਘ ਘੁੰਮਣ ਹਰੀ ਕ੍ਰਾਂਤੀ (ਕਣਕ-ਝੋਨਾ ਕ੍ਰਾਂਤੀ) ਜੋ ਕਿਸੇ ਵੇਲੇ ਪੰਜਾਬ ਅਤੇ ਕਿਸਾਨ ਦੀ ਆਰਥਿਕਤਾ ਲਈ ਵਰਦਾਨ ਸਮਝੀ ਜਾਂਦੀ ਸੀ, ਹੁਣ ਸਰਾਪ ਬਣ ਚੁੱਕੀ ਹੈ। ਅਜਿਹਾ ਮੁੱਖ ਤੌਰ ਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਖੇਤੀ ਨੀਤੀਆਂ ਕਾਰਨ ਹੋਇਆ ਹੈ। 1960ਵਿਆਂ...

    Tribune News Service
    09 Nov 2024
  • Advertisement
  • ਸੰਜੇ ਬਾਰੂ ਦੁਨੀਆ ਵਿੱਚ ਕਿਸੇ ਵੀ ਜਨਤਕ ਅਹੁਦੇ ਲਈ ਕਿਸੇ ਚੋਣ ਨੇ ਇੰਨਾ ਆਲਮੀ ਧਿਆਨ ਨਹੀਂ ਖਿੱਚਿਆ ਜਿੰਨਾ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਇਸ ਚੋਣ ਨੇ ਖਿੱਚਿਆ ਹੈ। ਅਮਰੀਕਾ ਅਜੇ ਵੀ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵੀ ਦੇਸ਼ ਹੈ।...

    Tribune News Service
    08 Nov 2024
  • ਨਿਰੂਪਮਾ ਸੁਬਰਾਮਣੀਅਨ ਪੂਰਬੀ ਲੱਦਾਖ ਦੇ ਦੇਪਸਾਂਗ ਅਤੇ ਦੇਮਚਕ ਵਿੱਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੇ ਪਿਛਾਂਹ ਹਟਣ ਦਾ ਕਮਾਲ ਦਾ ਪਹਿਲੂ ਇਹ ਹੈ ਕਿ ਕਿਵੇਂ ਪਿਛਲੇ ਦਸ ਸਾਲਾਂ ਤੋਂ ਖ਼ਾਸਕਰ 2019 ਤੋਂ ਠੰਢੇ ਬਸਤੇ ਵਿੱਚ ਪਾਇਆ ਸ਼ਬਦ ‘ਗੱਲਬਾਤ’ ਮੁੜ ਵਰਤੋਂ...

    Tribune News Service
    07 Nov 2024
  • ਸੁਰਿੰਦਰ ਐੱਸ ਜੋਧਕਾ ਭਾਰਤ ਦੇ ਖੇਤਰੀ ਅਤੇ ਜਮਹੂਰੀ ਰਾਜਨੀਤੀ ਦੇ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਖ਼ਾਸ ਮੁਕਾਮ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਨਮ 1920 ਵਿੱਚ ਉੱਠੇ ਮਕਬੂਲ ਅੰਦੋਲਨ ’ਚੋਂ ਹੋਇਆ ਸੀ ਅਤੇ ਇਸ ਦਾ ਸ਼ੁਮਾਰ ਉਪ ਮਹਾਦੀਪ ਦੀਆਂ ਸਭ...

    Tribune News Service
    06 Nov 2024
  • ਮੋਹਨ ਸਿੰਘ (ਡਾ.) ਇਜ਼ਰਾਈਲ, ਅਮਰੀਕਾ ਦੀ ਸ਼ਹਿ ਨਾਲ ਫ਼ਲਸਤੀਨ ਦੇ ਹਮਾਸ, ਯਮਨ ਦੇ ਹਿਜ਼ਬੁੱਲਾ ਅਤੇ ਇਰਾਨ ਉਪਰ ਹਮਲਿਆਂ ਨਾਲ ਕਤਲੇਆਮ ਕਰ ਰਿਹਾ ਹੈ। 7 ਅਕਤੂਬਰ 2023 ਤੋਂ ਲੈ ਕੇ ਹੁਣ ਤੱਕ ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਨਾਲ 41 ਹਜ਼ਾਰ ਨਾਲੋਂ ਵੱਧ...

    Tribune News Service
    05 Nov 2024
  •   ਸੁੱਚਾ ਸਿੰਘ ਖੱਟੜਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਵੱਲੋਂ ਅੱਜਕੱਲ੍ਹ ਨਾਅਰਾ ਦਿੱਤਾ ਜਾ ਰਿਹਾ ਹੈ ‘ਬਟੇਂਗੇ ਤੋ ਕਟੇਂਗੇ’। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸੇ ਤਰਜ਼ ਉੱਤੇ ਵੱਖਰੇ ਸ਼ਬਦਾਂ ਵਿੱਚ ਇਹੋ ਗੱਲ ਕਰ ਰਹੇ ਹਨ। ਆਰਐੱਸਐੱਸ ਮੁਖੀ ਮੋਹਨ...

    Tribune News Service
    04 Nov 2024
  • ਡਾ. ਬਲਵਿੰਦਰ ਸਿੰਘ ਸਿੱਧੂ ਝੋੋਨਾ ਭਾਰਤ ਵਿਚ ਅਨਾਜ ਦੀ ਮੁੱਖ ਫ਼ਸਲ ਹੈ ਅਤੇ ਇਹ ਦੁਨੀਆ ਵਿਚ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਚੌਲ ਉਤਪਾਦਕ ਦੇਸ਼ ਹੈ। 2023-24 ਵਿਚ ਦੇਸ਼ ਵਿਚ ਚੌਲਾਂ ਦੀ ਕੁੱਲ ਪੈਦਾਵਾਰ 1378.3 ਲੱਖ ਟਨ ਹੋਣ ਦਾ...

    Tribune News Service
    02 Nov 2024
  • ਡਾ. ਗੁਰਿੰਦਰ ਕੌਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ (ਏਅਰ ਕੁਆਲਿਟੀ) ਇਸ ਸਾਲ ਵੀ 18 ਅਕਤੂਬਰ ਤੋਂ ਲਗਾਤਾਰ ਡਿੱਗ ਰਹੀ ਹੈ। 21 ਅਕਤੂਬਰ ਨੂੰ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 300 ਤੋਂ ਉੱਤੇ ਰਿਕਾਰਡ ਕੀਤਾ...

    Tribune News Service
    31 Oct 2024
  • ਜ਼ੋਇਆ ਹਸਨ ਜੰਮੂ ਕਸ਼ਮੀਰ ਵਿੱਚ ਕਰਵਾਈਆਂ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਨੇ ਜਿੱਤ ਦਰਜ ਕੀਤੀ ਹੈ। ਕਸ਼ਮੀਰ ਵਾਦੀ ਦੀਆਂ 49 ਸੀਟਾਂ ’ਚੋਂ ਨੈਸ਼ਨਲ ਕਾਨਫਰੰਸ ਨੇ 42, ਕਾਂਗਰਸ ਨੇ 6 ਅਤੇ ਸੀਪੀਆਈ-ਐੱਮ ਨੇ ਇੱਕ ਸੀਟ ਉੱਪਰ...

    Tribune News Service
    30 Oct 2024
  • ਸੀ ਉਦੈ ਭਾਸਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮੇਜ਼ਬਾਨੀ ਵਿੱਚ ਕਜ਼ਾਨ ਵਿਖੇ ਕਰਵਾਏ ਗਏ 16ਵੇਂ ਬਰਿਕਸ ਸੰਮੇਲਨ ਦੀ ਸਭ ਤੋਂ ਅਹਿਮ ਪ੍ਰਾਪਤੀ ਭਾਰਤ ਅਤੇ ਚੀਨ ਦੇ ਆਗੂਆਂ ਵਿਚਕਾਰ ਹੋਈ ਸੰਖੇਪ ਜਿਹੀ ਮੀਟਿੰਗ ਹੋ ਨਿੱਬੜੀ। ਇਸ ਨੂੰ 2020 ਵਿੱਚ ਹੋਈ ਗਲਵਾਨ...

    Tribune News Service
    29 Oct 2024
  • ਜਯੋਤੀ ਮਲਹੋਤਰਾ ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਲੈਨਿਨ ਜਾਂ ਨੈਪੋਲੀਅਨ ਨਾਲ ਤੁਲਨਾ ਕਰਨੀ ਤਾਂ ਸ਼ਾਇਦ ਥੋੜ੍ਹਾ ਜ਼ਿਆਦਾ ਹੋਵੇਗਾ, ਜਿਨ੍ਹਾਂ ਦੋਵਾਂ ਨੇ ਇੱਕ ਤਰ੍ਹਾਂ ਵੱਖ-ਵੱਖ ਢੰਗ ਨਾਲ ਇਹ ਮੰਨਿਆ ਸੀ ਕਿ ਉਹ ਨੇਤਾ ਤਾਂ ਬਣੇ ਕਿਉਂਕਿ ਉਨ੍ਹਾਂ ਮੌਕਾ ਮਿਲਣ...

    Tribune News Service
    28 Oct 2024
  • ਮਨੀਸ਼ ਤਿਵਾੜੀ ਜੁਲਾਈ 2009 ਵਿੱਚ ਮੈਂ ਲੋਕ ਸਭਾ ਵਿੱਚ ਉਸ ਕਾਨੂੰਨੀ ਚੌਖਟੇ ਮੁਤੱਲਕ ਕਈ ਸਵਾਲ ਪੁੱਛੇ ਸਨ ਜਿਸ ਉੱਪਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸੂਹੀਆ ਸੇਵਾਵਾਂ ਟਿਕੀਆਂ ਹੋਈਆਂ ਹਨ। ਸੂਹੀਆ ਏਜੰਸੀਆਂ ਦੇ ਕਾਨੂੰਨੀ ਆਧਾਰ ਬਾਬਤ ਸਰਕਾਰ ਨੇ ਜੋ ਜਵਾਬ...

    Tribune News Service
    26 Oct 2024
  • ਜੂਲੀਓ ਰਿਬੇਰੋ ਮਹਾਰਾਸ਼ਟਰ ਸਰਕਾਰ ਆਪਣੇ ਆਈਏਐੱਸ ਅਤੇ ਆਈਪੀਐੱਸ ਅਫਸਰਾਂ ਨਾਲ ਹਮੇਸ਼ਾ ਅੱਛਾ ਸਲੂਕ ਕਰਦੀ ਹੁੰਦੀ ਸੀ। ਜਦੋਂ ਅਫਸਰਾਂ ਨੇ ਸੇਵਾਮੁਕਤ ਹੋਣਾ ਹੁੰਦਾ ਸੀ ਤਾਂ ਸਮੇਂ ਦੀ ਸਰਕਾਰ ਅਫਸਰਾਂ ਦੇ ਕਿਸੇ ਸਮੂਹ ਨੂੰ ਘਰ ਬਣਾਉਣ ਵਾਸਤੇ 99 ਸਾਲਾ ਪਟੇ ’ਤੇ ਸਰਕਾਰੀ...

    Tribune News Service
    25 Oct 2024
  • ਕੁਲਦੀਪ ਪੁਰੀ ਕੌਮੀ ਸਿੱਖਿਆ ਨੀਤੀ-2020 ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਖ਼ੁਦਮੁਖ਼ਤਾਰੀ ਨੂੰ ਵਧੇਰੇ ਅਸਰਦਾਰ ਬਣਾਉਣ ਦੇ ਪੱਖ ਵਿੱਚ ਹੋਣ ਦਾ ਦਾਅਵਾ ਕਰਦੀ ਹੈ। ਇਸੇ ਕੜੀ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਕਾਲਜਾਂ ਨੂੰ ਖ਼ੁਦਮੁਖ਼ਤਾਰੀ ਦੇਣ ਅਤੇ ਅਕਾਦਮਿਕ ਮਿਆਰਾਂ ਨੂੰ ਯਕੀਨੀ ਬਣਾਈ...

    Tribune News Service
    24 Oct 2024
  • ਕਰਨਲ (ਰਿਟਾ.) ਜਸਜੀਤ ਸਿੰਘ ਗਿੱਲ ਸਤਲੁਜ ਦਰਿਆ ਦੀ ਸਹਾਇਕ ਨਦੀ ਬੁੱਢਾ ਦਰਿਆ ਦੇ ਪ੍ਰਦੂਸ਼ਣ ਦੀ ਇੱਕ ਉਲਝੀ ਸਮੱਸਿਆ ਉਦੋਂ ਫ਼ੈਸਲਾਕੁਨ ਪੜਾਅ ’ਤੇ ਪਹੁੰਚ ਗਈ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਡਾਈਂਗ ਇਕਾਈਆਂ ਨੂੰ ਆਪਣਾ ਅਣਸੋਧਿਆ ਪਾਣੀ ਦਰਿਆ ਵਿੱਚ ਪਾਉਣੋਂ ਬੰਦ...

    Tribune News Service
    23 Oct 2024
  • ਅਸ਼ਵਨੀ ਕੁਮਾਰ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਆਏ ਚੁਣਾਵੀ ਨਤੀਜਿਆਂ ਨੇ ਆਪੋ-ਆਪਣੀਆਂ ਇਲਾਕਾਈ ਹੱਦਬੰਦੀਆਂ ਤੋਂ ਪਰ੍ਹੇ ਵਡੇਰਾ ਸਿਆਸੀ ਸੰਦੇਸ਼ ਦੇਣ ਲਈ ਕੌਮੀ ਧਿਆਨ ਖਿੱਚਿਆ ਹੈ। ਚੋਣਾਂ ਦੇ ਫ਼ਤਵੇ ਨੇ ਜਮਹੂਰੀ ਰਾਜਨੀਤੀ ਦੀਆਂ ਪੇਚੀਦਗੀਆਂ ਨੂੰ ਉਜਾਗਰ ਕੀਤਾ ਅਤੇ ਅਕਸ ਤੇ ਹਕੀਕਤ...

    Tribune News Service
    22 Oct 2024
  • ਜਯੋਤੀ ਮਲਹੋਤਰਾ ਦੁਨੀਆ ਭਰ ਵਿਚ ਹੋਏ ਗ਼ੈਰ-ਸੰਵਿਧਾਨਕ ਤੇ ਗ਼ੈਰ-ਨਿਆਂਇਕ ਕਾਰਵਾਈਆਂ ਵਿੱਚ ਅਮਰੀਕਾ ਦੀ ਸ਼ਮੂਲੀਅਤ ਦੇ ਅਣਗਿਣਤ ਕਿੱਸੇ ਹਨ। ਸੰਨ 2001 ’ਚ ਅਫਗਾਨਿਸਤਾਨ, 2003 ’ਚ ਇਰਾਕ, 2014 ਵਿੱਚ ਸੀਰੀਆ ਅਤੇ ਸਾਲ 2015 ਵਿੱਚ ਲਿਬੀਆ ’ਚ ਹੋਏ ਕੁਝ ਹਮਲੇ। ਅਮਰੀਕੀ ਕਾਂਗਰਸ ਖੋਜ...

    Tribune News Service
    21 Oct 2024
  • ਕੰਵਲਜੀਤ ਖੰਨਾ ਲੁਧਿਆਣਾ ਜਿ਼ਲ੍ਹੇ ਦੀਆਂ ਚਾਰ ਥਾਵਾਂ ’ਤੇ ਲੋਕ ਚਾਰ-ਚਾਰ ਛੇ-ਛੇ ਮਹੀਨਿਆਂ ਤੋਂ ਧਰਨੇ ’ਤੇ ਬੈਠੇ ਹਨ। ਲੁਧਿਆਣਾ ਜਿ਼ਲ੍ਹੇ ਦੇ ਚਾਰ ਵੱਡੇ ਪਿੰਡਾਂ ਅਖਾੜਾ, ਭੂੰਦੜੀ (ਜਗਰਾਓਂ ਤਹਿਸੀਲ), ਮੁਸ਼ਕਾਬਾਦ (ਸਮਰਾਲਾ ਤਹਿਸੀਲ) ਤੇ ਘੁੰਗਰਾਲੀ ਰਾਜਪੂਤਾਂ (ਖੰਨਾ ਤਹਿਸੀਲ) ਵਿੱਚ ਸੀਬੀਜੀ (ਕੰਪਰੈਸਡ ਬਾਇਓਗੈਸ) ਫੈਕਟਰੀਆਂ...

    Tribune News Service
    19 Oct 2024
  • ਜੂਲੀਓ ਰਿਬੇਰੋ ਮੋਦੀ ਸਰਕਾਰ ਆਪਣੇ ‘ਇੱਕ ਦੇਸ਼ ਇੱਕ ਚੋਣ’ ਦੇ ਸੁਫਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ। ਭਾਰਤ ’ਚ ਭਵਿੱਖੀ ਲੋਕ ਸਭਾ ਚੋਣਾਂ ਪੂਰੇ ਦੇਸ਼ ਦੀਆਂ ਰਾਜ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਹੋਣਗੀਆਂ। ਹਾਲਾਂਕਿ ਜਦੋਂ ਚਾਰ ਵਿਧਾਨ ਸਭਾ ਚੋਣਾਂ- ਮਹਾਰਾਸ਼ਟਰ,...

    Tribune News Service
    18 Oct 2024
  • ਸੰਜੇ ਬਾਰੂ ਪਰਵਾਸੀ ਭਾਰਤੀਆਂ ਦੀ ਵਧ ਰਹੀ ਤਾਦਾਦ ਪਿਛਲੇ ਦਹਾਕੇ ਤੋਂ ਆਲਮੀ ਪਰਵਾਸ ਦੀ ਅਹਿਮ ਕਹਾਣੀ ਬਣੀ ਹੋਈ ਹੈ। ਅਮਰੀਕਾ ਤੋਂ ਆਸਟਰੇਲੀਆ ਤੱਕ, ਸਿੰਗਾਪੁਰ ਤੋਂ ਦੁਬਈ ਅਤੇ ਪੁਰਤਗਾਲ ਤੋਂ ਇਜ਼ਰਾਈਲ ਤੱਕ ਸਭ ਥਾਈਂ ਭਾਰਤੀਆਂ ਦੇ ਪਰਵਾਸ ਵਿੱਚ ਬੇਤਹਾਸ਼ਾ ਵਾਧਾ ਹੋ...

    Tribune News Service
    17 Oct 2024
  • ਗੁਰਚਰਨ ਸਿੰਘ ਨੂਰਪੁਰ ਦਸੰਬਰ ਅਤੇ ਜਨਵਰੀ ਮਹੀਨਿਆਂ ਵਿੱਚ ਲੋਕਾਂ ਨੂੰ ਮਰਗਾਂ ਦੇ ਭੋਗ ਦੇ ਸੱਦੇ ਇੱਕ ਦਮ ਵੱਧ ਆਉਣ ਲੱਗਦੇ ਹਨ। ਪੰਜਾਬ ਵਿੱਚ ਇਨ੍ਹਾਂ ਮਹੀਨਿਆਂ ਦੌਰਾਨ ਹਾਰਟ ਅਟੈਕ, ਬਰੇਨ ਸਟਰੋਕ ਅਤੇ ਛਾਤੀ ਦੇ ਰੋਗਾਂ ਨਾਲ ਦੂਜੇ ਮਹੀਨਿਆਂ ਦੇ ਮੁਕਾਬਲੇ ਵੱਧ...

    Tribune News Service
    16 Oct 2024
  • ਨਿਰੂਪਮਾ ਸੁਬਰਾਮਣੀਅਨ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਦੀ ਮੀਟਿੰਗ ਵਿਚ ਹਿੱਸਾ ਲੈਣ ਲਈ 15-16 ਅਕਤੂਬਰ ਨੂੰ ਪਾਕਿਸਤਾਨ ਜਾ ਰਹੇ ਹਨ ਪਰ ਇਸ ਦੌਰਾਨ ਪਿਛਲੇ ਦਸ ਸਾਲਾਂ ਤੋਂ ਯਖ਼ ਹੋ ਚੁੱਕੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ...

    Tribune News Service
    15 Oct 2024
  • ਜਯੋਤੀ ਮਲਹੋਤਰਾ ਪਿਛਲੇ ਹਫ਼ਤੇ ਪੂਰੇ ਭਾਰਤ ’ਚ ਬਦੀ ਉੱਤੇ ਨੇਕੀ ਦੀ ਜਿੱਤ ਦੀ ਕਹਾਣੀ ਲਗਾਤਾਰ ਸੁਣਾਈ ਗਈ। ਚੰਡੀਗੜ੍ਹ ਵਿੱਚ ਮੇਰੇ ਘਰ ਦੇ ਪਿੱਛੇ ਗੜ੍ਹਵਾਲ ਮੰਡਲੀ ਨੇ ਥੋੜ੍ਹੇ ਦਿਨ ਪਹਿਲਾਂ ‘ਮੇਘਨਾਦ ਵਧ’ ਪੇਸ਼ ਕੀਤਾ ਜਿਸ ’ਚ ਰਾਵਣ ਦਾ ਸੂਰਬੀਰ ਪੁੱਤਰ ਮੇਘਨਾਦ...

    Tribune News Service
    14 Oct 2024
Advertisement